Panjabi Home Content
- ਆਧਾਰ ਲਵੋ
ਆਧਾਰ ਲਵੋ
ਆਧਾਰ ਭਾਰਤ ਦੇ ਹਰ ਨਿਵਾਸੀ ਲਈ ਹੈ
ਇੱਕ ਨਵੇਂ ਜਨਮੇ ਬੱਚੇ ਤੋਂ ਲੇ ਕੇ ਬਜੁਰਗ ਨਾਗਰਿਕ ਤੱਕ, ਹਰ ਕੋਈ ਆਧਾਰ ਲਈ ਨਾਮਜ਼ਦ ਕਰ ਸਕਦਾ ਹੈ.
- ਨਾਮਾਂਕਨ ਕੇਂਦਰ ਦਾ ਪਤਾ
ਨਾਮਾਂਕਨ ਕੇਂਦਰਾਂ ਦਾ ਪਤਾ ਲਗਾਓ
ਆਧਾਰ ਵਿੱਚ ਨਾਮਾਂਕਣ ਮੁਫ਼ਤ ਹੈ ਅਤੇ ਤੁਸੀਂ ਆਪਣੇ ਨੇੜੇ ਦੇ ਕਿਸੇ ਕੇਂਦਰ ਵਿਚ ਜਾ ਕੇ ਨਾਮਾਂਕਣ ਕਰਾ ਸਕਦੇ ਹੋ.
- ਡਾਊਨਲੋਡ ਈ-ਆਧਾਰ
ਡਾਊਨਲੋਡ ਅਧਾਰ
Download an electronic version of your Aadhaar by giving your Aadhaar number or Enrolment ID. Downloaded Aadhaar is as valid as the original Aadhaar letter.
- ਆਧਾਰ ਦੁਬਾਰਾ ਮੰਗਾਉਣ ਲਈ ਆਰਡਰ ਕਰੋ (Pilot basis)
ਰੀਪ੍ਰਿੰਟ ਆਧਾਰ
ਮਾਮੂਲੀ ਲਾਗਤ 'ਤੇ ਆਧਾਰ ਪੱਤਰ ਨੁੰ ਦੁਬਾਰਾ ਪ੍ਰਿੰਟ ਕਰਨ ਦੀ ਬੇਨਤੀ ਕਰੋ.
- ਆਧਾਰ ਅਪਡੇਟ
ਆਪਣਾ ਆਧਾਰ ਡਾਟਾ ਅਪਡੇਟ ਕਰੋ
ਆਪਣੇ ਆਧਾਰ ਵੇਰਵੇ ਨੂੰ ਨਵੀਨਤਮ ਰੱਖੋ
ਇਹ ਜ਼ਰੂਰੀ ਹੈ ਕਿ ਤੁਹਾਡਾ ਆਧਾਰ ਡਾਟਾ ਸਹੀ ਹੋਵੇ ਅਤੇ ਹਮੇਸ਼ਾਂ ਅਪਡੇਟ ਰਹੇ.
- ਆਧਾਰ ਅਪਡੇਟ ਨਾਮਾਂਕਨ / ਅਪਡੇਟ ਕੇਂਦਰ ਤੇ ਕਰੋ
ਆਪਣਾ ਆਧਾਰ ਡਾਟਾ ਅਪਡੇਟ ਕਰੋ
ਕੀ ਹਾਲ ਹੀ ਵਿਚ ਤੁਹਾਡਾ ਨਾਂ ਜਾਂ ਮੋਬਾਈਲ ਨੰਬਰ ਬਦਲਿਆ ਹੈ? ਕੀ ਤੁਹਾਡੇ ਬੱਚੇ ਨੇ ਹੁਣੇ ਹੁਣੇ 5 ਜਾਂ 15 ਕਰ ਦਿੱਤਾ ਹੈ? ਤੁਸੀਂ ਆਪਣੇ ਆਧਾਰ ਵੇਰਵੇ (ਜਨ ਅੰਕਣ ਅਤੇ ਬਾਇਓਮੈਟ੍ਰਿਕਸ) ਨੂੰ ਨਜ਼ਦੀਕੀ ਐਨਰੋਲਮੈਂਟ / ਅਪਡੇਟ ਸੈਂਟਰ ਵਿਚ ਸਹੀ / ਅਪਡੇਟ ਕਰ ਸਕਦੇ ਹੋ.
- ਆਧਾਰ ਅਪਡੇਟ ਇਤਿਹਾਸ
ਅਧਾਰ ਅਪਡੇਟ ਰਿਕਾਰਡ
ਤੁਸੀਂ ਆਪਣੇ ਆਧਾਰ ਵਿੱਚ ਕੀਤੇ ਗਏ ਅਪਡੇਟਸ ਦੇ ਵੇਰਵੇ ਦੇਖ ਸਕਦੇ ਹੋ.
- ਆਧਾਰ ਸੇਵਾਵਾਂ
ਆਧਾਰ ਸੇਵਾਵਾਂ
ਆਧਾਰ ਧਾਰਕਾਂ ਲਈ ਕਈ ਸੇਵਾਵਾਂ ਹਨ
ਹੇਠ ਲਿਖੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਵਿੱਚ ਮੋਬਾਈਲ ਨੰਬਰ ਰਜਿਸਟਰਡ ਹੋਣਾ ਲਾਜ਼ਮੀ ਹੈ.
- ਆਧਾਰ ਨੰਬਰ ਪ੍ਰਮਾਣਿਤ ਕਰੋ
ਆਧਾਰ ਦੀ ਪੁਸ਼ਟੀ ਕਰੋ
ਆਧਾਰ ਨੰਬਰ ਪ੍ਰਮਾਣਿਤ ਕੀਤਾ ਜਾ ਸਕਦਾ ਹੈ ਕਿ ਕੀ ਆਧਾਰ ਨੰਬਰ ਠੀਕ ਹੈ ਅਤੇ ਅਸਥਾਈ ਨਹੀਂ ਹੈ.
- ਆਧਾਰ ਪੇਪਰਲੈੱਸ ਸਥਾਨਕ ਈ-ਕੇਵਾਈਸੀ (Beta)
ਔਫਲਾਈਨ ਆਧਾਰ ਤਸਦੀਕ
ਆਧਾਰ ਪੇਪਰਲੈੱਸ ਈ-ਕੇਵਾਈਸੀ ਇਕ ਸੁਰੱਖਿਅਤ ਸ਼ਰੋਰ ਯੋਗ ਦਸਤਾਵੇਜ਼ ਹੈ ਜੋ ਕਿਸੇ ਵੀ ਆਧਾਰ ਨੰਬਰ ਧਾਰਕ ਦੁਆਰਾ ਪਛਾਣ ਦੇ ਔਫਲਾਈਨ ਤਸਦੀਕ ਲਈ ਵਰਤਿਆ ਜਾ ਸਕਦਾ ਹੈ.
- ਲਾੱਕ-ਅਨਲਾੱਕ ਬਾਇਓਮੈਟ੍ਰਿਕਸ
ਆਪਣੇ ਬਾਇਓਮੈਟ੍ਰਿਕਸ ਨੂੰ ਸੁਰੱਖਿਅਤ ਕਰੋ
ਆਧਾਰ ਨੰਬਰ ਧਾਰਕ ਆਪਣੀ ਬਾਇਓਮੈਟ੍ਰਿਕਸ ਲਾਕ ਕਰਕੇ ਆਪਣੀ ਬਾਇਓਮੈਟ੍ਰਿਕ ਪ੍ਰਮਾਣਿਕਤਾ ਨੂੰ ਸੁਰੱਖਿਅਤ ਕਰ ਸਕਦੇ ਹਨ.