ਬ੍ਰਾਂਡ ਆਧਾਰ
ਸੂਚਨਾ, ਸਿੱਖਿਆ ਅਤੇ ਸੰਚਾਰ ਰਣਨੀਤੀ
ਯੂਆਈਡੀਏਆਈ ਦੀ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਰਣਨੀਤੀ ਦਾ ਉਦੇਸ਼ ਭਾਈਵਾਲਾਂ ਅਤੇ ਵਸਨੀਕਾਂ ਨੂੰ ਸਿੱਖਿਆ ਦੇਕੇ ਆਧਾਰ ਤੋਂ ਹੋਣ ਵਾਲੇ ਵਿਭਿੰਨ ਲਾਭਾਂ ਤੋਂ ਜਾਗਰੂਕ ਕਰਨਾ ਹੈ |
ਰਜਿਸਟਰਾਰ ਯੂਆਈਡੀਏਆਈ ਨਾਲ ਮਿਲਕੇ ਆਧਾਰ ਦੇ ਇਸਤੇਮਾਲ ਦੇ ਪ੍ਰਚਾਰ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਕਿ ਸਰਕਾਰੀ ਅਤੇ ਹੋਰ ਯੋਜਨਾਵਾਂ ਦੇ ਲਾਭ ਲਾਭਪਾਤਰਾਂ ਤੱਕ ਪਹੁੰਚ ਸਕਣ| ਸਾਰੇ ਵਸਨੀਕਾਂ ਤੱਕ ਆਧਾਰ ਦੀ ਪਹੁੰਚ ਯਕੀਨੀ ਬਣਾਉਣ ਲਈ ਆਧਾਰ ਦਾ ਸੰਦੇਸ਼ ਹੇਠਲੇ ਸੰਚਾਰ ਸਾਧਨਾਂ ਰਾਹੀਂ ਕੀਤਾ ਜਾਵੇਗਾ:
- ਬਰਾਡਕਾਸਟਅਤੇਪ੍ਰਸਾਰਣ: ਟੀ.ਵੀ., ਰੇਡੀਓ, ਪ੍ਰਿੰਟ, ਇੰਟਰਨੈੱਟ
- ਜਾਣਕਾਰੀ: ਖਬਰਾਂਅਤੇਪ੍ਰਕਾਸ਼ਨ
- ਬਾਹਰ: ਪੋਸਟਰ, ਪਰਚੇ, ਕੰਧਚਿੱਤਰਕਾਰੀ, ਬੈਨਰ, ਬੋਰਡ
- ਮਨੋਰੰਜਨ: ਸਿਨੇਮਾ, ਖੇਡ, ਇਸ਼ਤਿਹਾਰ
- ਪਰਸਪਰ:ਆਡੀਓ, ਵੀਡੀਓ, ਟੈਲੀਕਾਮ
- ਸਹਿਯੋਗੀਢਾਂਚਾ : ਰਜਿਸਟਰਾਰਅਤੇਨਾਮਾਂਕਣਏਜੰਸੀਢਾਂਚਾ
ਆਈਈਸੀ ਫੰਡਿੰਗ
ਆਧਾਰ ਬਰਾਂਡ ਨਾਲ ਪ੍ਰਤੱਖ ਰੂਪ ਨਾਲ ਸਬੰਧਤ ਸਾਰੀਆਂ ਸਮਗਰੀਆਂ ਲਈ ਯੂਆਈਡੀਏਆਈ, ਉਤਪਾਦਨ ਅਤੇ ਲਾਗੂਕਰਨ ਪੜਾਅ 'ਤੇ ਲੋੜੀਂਦਾ ਫੰਡ ਮੁਹੱਈਆ ਕਰਵਾਏਗੀ| ਰਜਿਸਟਰਾਰ ਨਾਲ ਸਬੰਧਤ ਸੰਚਾਰ ਸਮੱਗਰੀ ਲਈ ਫੰਡਿੰਗ ਜਿਸ ਵਿੱਚ ਆਧਾਰ ਬਰਾਂਡ ਵੀ ਸ਼ਾਮਲ ਹੈ, ਨੂੰ ਵੀ ਯੂਆਈਡੀਏਆਈ ਦੁਆਰਾ ਮੁਹੱਈਆ ਕਰਵਾਇਆ ਜਾਵੇਗਾ| ਹਾਲਾਂਕਿ, ਰਜਿਸਟਰਾਰ ਦੀਆਂ ਵਿਸ਼ੇਸ਼ ਜ਼ਰੂਰਤਾਂ ਨਾਲ ਸੰਬੰਧਿਤ ਜਾਣਕਾਰੀ ਦੇ ਪ੍ਰਸਾਰ ਲਈ ਕੋਈ ਵੀ ਵਧੀਕ ਲੋੜਾਂ ਰਜਿਸਟਰਾਰ ਵੱਲੋਂ ਪੂਰੀਆਂ ਕੀਤੀਆਂ ਜਾਣਗੀਆਂ|
ਯੂਆਈਡੀਏਆਈ ਦੀ ਇਕ ਸਮਰਪਿਤ ਟੀਮ, ਇਸ਼ਤਿਹਾਰਬਾਜ਼ੀ ਅਤੇ ਪਬਲਿਕ ਰਿਲੇਸ਼ਨ ਵਰਗੀਆਂ ਸੰਬੰਧਿਤ ਏਜੰਸੀਆਂ ਦੇ ਨਾਲ ਨਾਲ ਆਈਈਸੀ ਰਣਨੀਤੀ ਲਾਗੂ ਕਰਨ ਲਈ ਰਜਿਸਟਰਾਰ ਨਾਲ ਮਿਲ ਕੇ ਕੰਮ ਕਰੇਗੀ|
ਜਾਗਰੂਕਤਾ ਅਤੇ ਸੰਚਾਰ ਰਣਨੀਤੀ ਸਲਾਹਕਾਰ ਪਰਿਸ਼ਦ ਦੀ ਰਿਪੋਰਟ
- ਯੁਆਡੀਪ੍ਰੋਜੇਕਟਦੀਸਫਲਤਾਲਈਜਾਗਰੁਕਤਾਅਤੇਸੰਚਾਰਨੀਤੀਦੀਮਹਤੱਤਾਨੂੰਸਮਝਦੇਹੋਏਯੂਆਈਡੀਏਆਈਨੇ, ਯੂਆਈਡੀਏਆਈਦੇਮੰਤਵਦੇਪੂਰਤੀਹਿੱਤਲੋੜੀਂਦੀਜਾਗਰੁਕਤਾਅਤੇਸੰਚਾਰਨੀਤੀਦੀਸਲਾਹਦੇਣਦੇਆਦੇਸ਼ਨਾਲਇੱਕਜਾਗਰੁਕਤਾਅਤੇਸੰਚਾਰਨੀਤੀਸਲਾਹਾਕਾਰਕਾਉਂਸਲਦੀਨਿਯੁਕਤੀਕੀਤੀਹੈ (ਏਸੀਐਸਏਸੀ) | ਕਾਉਂਸਲਦੇਗੱਠਨਅਤੇਇਸਦੇਆਦੇਸ਼ਦੇਹੁਕਮਇੱਥੇਪ੍ਰਾਪਤਕੀਤੀਜਾਸਕਦੇਹਨ : ਜਾਗਰੂਕਤਾ ਅਤੇ ਸੰਚਾਰ ਰਣਨੀਤੀ ਸਲਾਹਕਾਰ ਪਰਿਸ਼ਦ ਦੀ ਰਿਪੋਰਟ