Copyright Policy

ਇਸ ਵੈਬਸਾਈਟ ਤੇ ਦਿੱਤੀ ਸਮੱਗਰੀ ਦੀ ਨਕਲ ਮੁਫ਼ਤ ਤਿਆਰ ਕੀਤੀ ਜਾ ਸਕਦੀ ਹੈ| ਪਰ ਸਮੱਗਰੀ ਦੀ ਨਕਲ ਬਿਲਕੁਲ ਸਟੀਕ ਤਿਆਰ ਕਰਨੀ ਚਾਹੀਦੀ ਹੈ ਅਤੇ ਇਸ ਦਾ ਪ੍ਰਯੋਗ ਅਪਮਾਨਜਨਕ ਢੰਗ ਜਾਂ ਭਰਮਾਉਣ ਲਈ ਨਹੀਂ ਕੀਤਾ ਜਾਣਾ ਚਾਹੀਦਾ| ਜਿੱਥੇ ਕਿਤੇ ਵੀ ਸਮੱਗਰੀ ਦਾ ਪ੍ਰਕਾਸ਼ਨ ਕੀਤਾ ਜਾਵੇ ਜਾਂ ਹੋਰਾਂ ਨੂੰ ਜਾਰੀ ਕੀਤੀ ਜਾਵੇ ਸ੍ਰੋਤ ਦਾ ਬਣਦਾ ਧੰਨਵਾਦ ਕੀਤਾ ਜਾਣਾ ਚਾਹੀਦਾ ਹੈ| ਪਰ ਇਸ ਸਮੱਗਰੀ ਦੀ ਨਕਲ ਤਿਆਰ ਕਰਨ ਦੀ ਆਗਿਆ ਕਿਸੇ ਵੀ ਅਜਿਹੀ ਸਮੱਗਰੀ ਲਈ ਨਹੀਂ ਹੋਵੇਗੀ ਜਿਸ ਦੀ ਪਹਿਚਾਣ ਕਿਸੀ ਤੀਜੀ ਧਿਰ ਦੇ ਕਾਪੀਰਾਈਟ ਦੇ ਰੂਪ ਵਿਚ ਹੋਵੇ| ਅਜਿਹੀ ਸਮੱਗਰੀ ਦੀ ਨਕਲ ਤਿਆਰ ਕਰਨ ਦੇ ਅਧਿਕਾਰ ਸਬੰਧਤ ਵਿਭਾਗ / ਕਾਪੀਰਾਈਟ ਹੋਲਡਰ ਤੋਂ ਹੀ ਲੈਣੇ ਚਾਹੀਦੇ ਹਨ|

ਵੈਬਸਾਈਟ ਦੀ ਸੂਚਨਾ ਦੇ ਸਾਰ ਨੂੰ ਖੋਜ ਜਾਂ ਨਿਜੀ ਅਧਿਐਨ ਲਈ ਸਮੀਖਿਆ, ਪੁਨਰ ਤਿਆਰ ਜਾਂ ਅਨੁਵਾਦ ਕੀਤਾ ਜਾ ਸਕਦਾ ਹੈ ਪਰ ਵੇਚਣ ਜਾਂ ਕਿਸੇ ਵਪਾਰਕ ਮੰਤਵ ਨਾਲ ਜੁੜੇ ਪ੍ਰਯੋਗ ਲਈ ਨਹੀਂ ਵਰਤਿਆ ਜਾ ਸਕਦਾ| ਵੈਬਸਾਈਟ ਦੀ ਕਿਸੀ ਵੀ ਜਾਣਕਾਰੀ ਦੇ ਪ੍ਰਯੋਗ ਕਰਦੇ ਸਮੇਂ ਸ੍ਰੋਤ ਵਜੋਂ ਯੂਆਈਡੀਏਆਈ ਦਾ ਧੰਨਵਾਦ ਹੋਣਾ ਚਾਹੀਦਾ ਹੈ ਜਿਸ ਵਿਚ ਨਾਲ ਲੇਖ/ ਪੰਨੇ ਦੇ ਯੂਨੀਫ਼ਾਰਮ ਰਿਸੋਰਸ ਲੋਕੇਟਰ (ਯੂਆਰਐਲ) ਦਾ ਹਵਾਲਾ ਦਿੱਤਾ ਹੋਵੇ| ਸਿੱਖਿਅਕ ਜਾਂ ਹੋਰ ਗੈਰ ਵਪਾਰਕ ਪ੍ਰਯੋਗ ਤੋਂ ਇਲਾਵਾ ਹੋਰ ਕਿਸੇ ਵੀ ਵਰਤੋਂ ਲਈ, ਵੈਬਸਾਈਟ ਦੇ ਬਹੁਤ ਜ਼ਿਆਦਾ ਹਿੱਸੇ ਦੀ ਨਕਲ ਜਾਂ ਅਨੁਵਾਦ ਕਰਨ ਲਈ ਲਿਖਤ ਅਤੇ ਸਪੱਸ਼ਟ ਰੂਪ ਵਿਚ ਪੂਰਵ ਪ੍ਰਵਾਨਗੀ ਲੈਣ ਦੀ ਲੋੜ ਹੈ| ਬੇਨਤੀ ਪੱਤਰ ਅਤੇ ਪੁੱਛਗਿਛ ਵੈਬਮਾਸਟਰ ਨੂੰ ਹੇਠ ਲਿਖੇ ਈਮੇਲ ਤੇ ਭੇਜੇ ਜਾਣ This email address is being protected from spambots. You need JavaScript enabled to view it..