ਗੁਪਤਤਾ ਨੀਤੀ
ਸਾਈਟ ਵਿਜ਼ਿਟ ਡਾਟਾ
ਯੂਆਈਡੀਏਆਈ ਵੈਬਸਾਈਟ ਤੁਹਾਡੇ ਤੋਂ ਆਪਣੇ ਆਪ ਅਜਿਹੀ ਕੋਈ ਵੀ ਵਿਸ਼ੇਸ਼ ਸੂਚਨਾ (ਜਿਵੇਂ ਨਾਮ, ਫ਼ੋਨ ਨੰਬਰ ਜਾਂu ਈਮੇਲ ਪਤਾ) ਨਹੀਂ ਲੈਂਦੀ ਜਿਸ ਨਾਲ ਇਕ ਵਿਅਕਤੀ ਦੇ ਰੂਪ ਵਿਚ ਤੁਹਾਡੀ ਪਹਿਚਾਣ ਹੁੰਦੀ ਹੋਵੇ|
ਇਹ ਵੈਬਸਾਈਟ ਤੁਹਾਡੀ ਵਿਜ਼ਿਟ ਨੂੰ ਰਿਕਾਰਡ ਕਰਦੀ ਹੈ ਅਤੇ ਹੇਠ ਦਿੱਤੀ ਸੂਚਨਾ ਨੂੰ ਅੰਕੜਾ ਮੰਤਵਾਂ ਹਿਤ ਲਾੱਗ ਕਰਦੀ ਹੈ ਜਿਵੇਂ ਕਿ ਇੰਟਰਨੈਟ ਪ੍ਰੋਟੋਕਾਲ (ਆਈਪੀ) ਪਤੇ, ਡੋਮੇਨ ਨੇਮ, ਸਰਵਰ ਦਾ ਪਤਾ; ਉਸ ਸਿਖਰ ਦੇ ਡੋਮੇਨ ਦਾ ਨਾਮ ਜਿੱਥੋਂ ਤੁਸੀਂ ਇੰਟਰਨੈਟ ਚਲਾਇਆ (ਜਿਵੇਂ ਕਿ .gov, .com, .in, ਆਦਿ) ਬ੍ਰਾਊਜ਼ਰ ਦੀ ਕਿਸਮ, ਓਪਰੇਟਿੰਗ ਸਿਸਟਮ, ਵਿਜ਼ਿਟ ਦੀ ਮਿਤੀ ਅਤੇ ਸਮਾਂ, ਤੁਹਾਡੇ ਵੱਲੋਂ ਦੇਖੇ ਗਏ ਪੰਨੇ, ਡਾਊਨਲੋਡ ਕੀਤੇ ਦਸਤਾਵੇਜ਼ ਅਤੇ ਪਿਛਲਾ ਉਹ ਇੰਟਰਨੈਟ ਪਤਾ ਜਿਸ ਰਾਹੀਂ ਤੁਸੀਂ ਸਿੱਧੇ ਤੌਰ ਤੇ ਸਾਈਟ ਨਾਲ ਜੁੜੇ|
ਅਸੀਂ ਇਨ੍ਹਾਂ ਪਤਿਆਂ ਨੂੰ ਸਾਡੀ ਸਾਈਟ ਤੇ ਵਿਜ਼ਿਟ ਕਰਨ ਵਾਲਿਆਂ ਦੀ ਪਹਿਚਾਣ ਨਾਲ ਲਿੰਕ ਕਰਨ ਦਾ ਕੋਈ ਯਤਨ ਨਹੀਂ ਕਰਦੇ ਬਸ਼ਰਤੇ ਕਿ ਇਸ ਸਾਈਟ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਬਾਰੇ ਪਤਾ ਲੱਗੇ| ਅਸੀਂ ਕਿਸੇ ਕਾਨੂੰਨੀ ਲਾਗੂਕਰਨ ਏਜੰਸੀ ਵੱਲੋਂ ਸਰਵਿਸ ਪ੍ਰੋਵਾਈਡਰ ਲਾੱਗ ਦੀ ਜਾਂਚ ਹਿਤ ਵਾਰੰਟ ਦਿੱਤੇ ਜਾਣ ਤੋਂ ਇਲਾਵਾ ਵਰਤੋਂਕਾਰ ਜਾਂ ਉਸ ਦੀਆਂ ਬ੍ਰਾਊਜ਼ਿੰਗ ਗਤੀਵਿਧੀਆਂ ਦੀ ਪਹਿਚਾਣ ਨਹੀਂ ਕਰਾਂਗੇ| ਜੇਕਰ ਯੂਆਈਡੀਏਆਈ ਵੈਬਸਾਈਟ ਤੁਹਾਡੇ ਕੋਲੋਂ ਕਿਸੇ ਨਿਜੀ ਜਾਣਕਾਰੀ ਦੀ ਮੰਗ ਕਰਦੀ ਹੈ ਤਾਂ ਤੁਹਾਨੂੰ ਇਸ ਸੂਚਨਾ ਨੂੰ ਲੈਣ ਦੇ ਵਿਸ਼ੇਸ਼ ਮੰਤਵ ਬਾਰੇ ਦੱਸਿਆ ਜਾਵੇਗਾ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਲਈ ਢੁਕਵੇਂ ਸੁਅਰੱਕਿਆ ਮਾਪਦੰਡ ਪਨਾਏ ਜਾਣਗੇ| ਯੂਆਈਡੀਏਆਈ ਸ੍ਵੈ ਇੱਛਾ ਨਾਲ ਯੂਆਈਡੀਏਆਈ ਵੈਬਸਾਈਟ ਤੇ ਪਾਈ ਗਈ ਪਹਿਚਾਣਯੋਗ ਸੂਚਨਾ ਨੂੰ ਕਿਸੇ ਵੀ ਤੀਜੀ ਧਿਰ (ਸਰਕਾਰੀ/ ਪ੍ਰਾਈਵੇਟ) ਨੂੰ ਵੇਚਦਾ ਜਾਂ ਸਾਂਝਾ ਨਹੀਂ ਕਰਦਾ| ਇਸ ਵੈਬਸਾਈਟ ਤੇ ਉਪਲਬਧ ਕਰਵਾਈ ਗਈ ਕਿਸੇ ਵੀ ਸੂਚਨਾ ਨੂੰ ਨੁਕਸਾਨ, ਦੁਰਵਰਤੋਂ, ਗੈਰ ਪ੍ਰਮਾਣਤ ਪਹੁੰਚ ਜਾਂ ਪ੍ਰਗਟਾਵੇ, ਪਰਿਵਰਤਨ ਜਾਂ ਤਬਾਹੀ ਤੋਂ ਸੁਰਖਿਅਤ ਰੱਖਿਆ ਜਾਵੇਗਾ|
Cookies
A cookie is a piece of software code that an Internet website sends to your browser when you access information in that site. This site does not use cookies.
E-mail Management
Your e-mail address will only be recorded if you choose to send a message. It will only be used for the purpose for which you have provided it and will not be added to a mailing list. Your e-mail address will not be used for any other purpose, and will not be disclosed without your consent.
Collection of Personal Information
If you are asked for any other Personal Information you will be informed how it will be used if you choose to give it. If at any time you believe the principles referred to in this privacy statement have not been followed, or have any other comments on these principles, please notify the webmaster through the Contact Us page.
Note: The use of the term "Personal Information" in this privacy statement refers to any information from which your identity is apparent or can be reasonably ascertained.
ਮੁਨਾਸਬ ਸੁਰੱਖਿਆ ਅਮਲ
ਜੇਕਰ ਨਿਜੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ, ਤਾਂ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕੀ, ਤਕਨੀਕੀ, ਸੰਚਾਲਨ ਅਤੇ ਭੌਤਿਕ ਨਿਯੰਤਰਣ ਵਰਗੇ ਮੁਨਾਸਬ ਸੁਰੱਖਿਆ ਪ੍ਰਬੰਧ ਅਮਲ ਵਿਚ ਲਿਆਏ ਜਾਂਦੇ ਹਨ|