ਵਿਜ਼ਨ ਅਤੇ ਮਿਸ਼ਨ

ਪਰਿਕਲਪਨਾ

ਭਾਰਤਦੇਵਸਨੀਕਾਂਨੂੰਇਕਵਿਲੱਖਣਪਹਿਚਾਣਅਤੇਕਿਸੇਵੀਸਮੇਂ, ਕਿਤੇਵੀਪ੍ਰਮਾਣਿਤਕਰਨਲਈਇੱਕਡਿਜੀਟਲਪਲੇਟਫਾਰਮਦੇਨਾਲਸਸ਼ਕਤ ਬਣਾਉਣਾ|

ਮਿਸ਼ਨ

  • ਭਾਰਤਵਿਚਰਹਿੰਦੇਵਿਅਕਤੀਆਂਨੂੰਵਿਲੱਖਣਪਛਾਣਨੰਬਰ ਜਾਰੀ ਕਰਕੇਸਬਸਿਡੀਆਂ, ਲਾਭਅਤੇਸੇਵਾਵਾਂਦੇ ਵਧੀਆ ਰਾਜ ਪ੍ਰਬੰਧ, ਪ੍ਰਭਾਵੀ, ਪਾਰਦਰਸ਼ੀਅਤੇਟੀਚਾਡਿਲੀਵਰੀਪ੍ਰਦਾਨਕਰਨੇ ਜਿਸ ਦਾ ਖਰਚਾ ਸੰਚਿਤਫੰਡਵਿਚੋਂ ਕੀਤਾਜਾਂਦਾਹੈ|
  • ਜੋ ਵਿਅਕਤੀ ਨਾਮਾਂਕਣਪ੍ਰਕਿਰਿਆਦੇਅਧੀਨਆਪਣੀਨਾਮਾਂਕਣਦੀਜਾਣਕਾਰੀਅਤੇਬਾਇਓਮੈਟ੍ਰਿਕਜਾਣਕਾਰੀਦਾਖਲ ਕਰਕੇਸੂਚਨਾ ਮੰਗਦੇ ਹਨ, ਉਨ੍ਹਾਂ ਨੂੰਆਧਾਰਨੰਬਰਜਾਰੀਕਰਨਲਈਨੀਤੀ, ਪ੍ਰਕਿਰਿਆਅਤੇਪ੍ਰਣਾਲੀਵਿਕਸਿਤਕਰਨਾ|
  • ਆਪਣੀਡਿਜੀਟਲਪਛਾਣਨੂੰਅਪਡੇਟਕਰਨਅਤੇਪ੍ਰਮਾਣਿਤਕਰਨਲਈਆਧਾਰਧਾਰਕਾਂਲਈਨੀਤੀ, ਵਿਧੀਅਤੇਪ੍ਰਣਾਲੀਵਿਕਸਿਤਕਰਨਾ|
  • ਤਕਨਾਲੋਜੀਬੁਨਿਆਦੀਢਾਂਚੇਦੀਉਪਲਬਧਤਾ, ਮਾਪਯੋਗਤਾਅਤੇਸਥਿਰਤਾ ਨੂੰਯਕੀਨੀਬਣਾਉਣਾ|
  • ਯੂਆਈਡੀਏਆਈਦੀ ਪਰਿਕਲਪਨਾਅਤੇਕਦਰਾਂਨੂੰਅੱਗੇਵਧਾਉਣਲਈਇੱਕਲੰਮੀਮਿਆਦਵਾਲੀਸੰਸਥਾਬਣਾਉਣਾ|
  • ਵਿਅਕਤੀਆਂਦੀਪਛਾਣਜਾਣਕਾਰੀਅਤੇਪ੍ਰਮਾਣਿਕਤਾਰਿਕਾਰਡਦੀਸੁਰੱਖਿਆਅਤੇਗੁਪਤਤਾਨੂੰਯਕੀਨੀਬਣਾਉਣਾ|
  • ਸਾਰੇਵਿਅਕਤੀਆਂਅਤੇਏਜੰਸੀਆਂਦੁਆਰਾਆਧਾਰਕਾਨੂੰਨਦੀਇੰਨਬਿੰਨ ਪਾਲਣਾਨੂੰਯਕੀਨੀਬਣਾਉਣਾ|
  • ਆਧਾਰਐਕਟਦੇਉਪਬੰਧਾਂਨੂੰਲਾਗੂਕਰਨਲਈਆਧਾਰਐਕਟ ਦੀ ਅਨੁਸਾਰਤਾ ਵਿਚਨਿਯਮਅਤੇਵਿਨਿਯਮਬਣਾਉ੍ਣਾ|

ਮੂਲ ਕਦਰਾਂ ਕੀਮਤਾਂ

  • ਅਸੀਂਸੁਚੱਜੇਪ੍ਰਸ਼ਾਸਨਦੀਸਹੂਲਤਵਿਚਵਿਸ਼ਵਾਸਕਰਦੇਹਾਂ
  • ਅਸੀਂਅਖੰਡਤਾਦੀਕਦਰਕਰਦੇਹਾਂ
  • ਅਸੀਂਸੰਯੁਕਤਰਾਸ਼ਟਰਨਿਰਮਾਣਲਈਵਚਨਬੱਧਹਾਂ
  • ਅਸੀਂਇੱਕਸਹਿਭਾਗੀਪਹੁੰਚਤੇ ਜ਼ੋਰ ਦਿੰਦੇਹਾਂਅਤੇਆਪਣੇਭਾਈਵਾਲਾਂਦੀਕਦਰਕਰਦੇਹਾਂ
  • ਅਸੀਂਨਿਵਾਸੀਆਂਅਤੇਸੇਵਾਪ੍ਰਦਾਤਾਵਾਂਦੀਆਂਸੇਵਾਵਾਂਵਿਚਉੱਤਮਤਾਲਈਸਖ਼ਤਮਿਹਨਤਕਰਾਂਗੇ
  • ਅਸੀਂ ਹਮੇਸ਼ਾਨਿਰੰਤਰਸਿੱਖਣਅਤੇਗੁਣਵੱਤਾਸੁਧਾਰਾਂ 'ਤੇਧਿਆਨਕੇਂਦਰਿਤਕਰਾਂਗੇ
  • ਅਸੀਂਨਵੀਨਤਾਨੂੰ ਮਹੱਤਵ ਦਿੰਦੇਹਾਂਅਤੇਆਪਣੇਭਾਈਵਾਲਾਂਲਈਕੁਝ ਨਵਾਂ ਕਰਨ ਹਿੱਤ ਪਲੇਟਫਾਰਮਪ੍ਰਦਾਨਕਰਦੇਹਾਂ
  • ਅਸੀਂਇੱਕਪਾਰਦਰਸ਼ੀਅਤੇਖੁੱਲ੍ਹੇਸੰਗਠਨਵਿੱਚਵਿਸ਼ਵਾਸਕਰਦੇਹਾਂ