ਵਿੱਤ ਅਤੇ ਖਾਤਾ
ਵਿੱਤ ਅਤੇ ਖਾਤਾ
ਯੂਆਈਡੀਏਆਈ ਵਿੱਤ ਸ਼ਾਖਾ
ਵਿੱਤ ਸ਼ਾਖਾ ਦਾ ਮੁਖੀ ਡਿਪਟੀ ਡਾਇਰੈਕਟਰ ਜਨਰਲ (ਵਿੱਤ) ਹੁੰਦਾ ਹੈ, ਜੋ ਯੂਆਈਡੀਏਆਈ ਦਾ ਵਿੱਤੀ ਸਲਾਹਕਾਰ ਹੁੰਦਾ ਹੈ| ਵਿੱਤ ਸ਼ਾਖਾ ਸਮੂਹ ਵਿੱਤੀ ਮਾਮਲਿਆਂ ਵਿੱਚ ਡਾਇਰੈਕਟਰ ਜਨਰਲ ਅਤੇ ਮਿਸ਼ਨ ਡਾਇਰੈਕਟਰ ਨੂੰ ਪੇਸ਼ੇਵਰਾਨਾ ਸਲਾਹ ਦਿੰਦੀ ਹੈ|
ਵਿੱਤ ਸ਼ਾਖਾ ਬਜਟ ਦੀ ਤਿਆਰੀ, ਬਜਟ ਪਰਿਣਾਮ, ਕਾਰਗੁਜ਼ਾਰੀ ਬਜਟ, ਖਰਚ ਅਤੇ ਨਕਦ ਪ੍ਰਬੰਧਨ ਅਤੇ ਵਿੱਤੀ ਅਨੁਮਾਨਾਂ ਵਾਲੇ ਪ੍ਰਸਤਾਵਾਂ ਦੀ ਸਕ੍ਰੀਨਿੰਗ ਲਈ ਜਿੰਮੇਵਾਰ ਹੈ|
ਯੂਆਈਡੀਏਆਈ ਵਿੱਤ ਸ਼ਾਖਾ ਦੀ ਭੂਮਿਕਾ
ਵਿੱਤੀ ਸਲਾਹ/ ਸਹਿਮਤੀ
- ਵਿੱਤੀ ਅਨੁਮਾਨਾਂ ਦੇ ਉਚਿਤ ਮੁਲਾਂਕਣ ਨੂੰ ਸੁਵਿਧਾਜਨਕ ਬਣਾਉਣ ਲਈ ਨੀਤੀ ਅਤੇ ਪ੍ਰੋਗਰਾਮ ਤਿਆਰੀ ਗਤੀਵਿਧਿਆਂ ਨਾਲ ਜੂੜਨਾ;
- ਕੈਬਿਨੇਟ/ਈਐਫ਼ਸੀ/ਐਸਐਫ਼ਸੀ ਪ੍ਰਸਤਾਵਾਂ ਅਤੇ ਸੰਸ਼ੋਧਿਤ ਲਾਗਤ ਅਨੁਮਾਨ ਪ੍ਰਸਤਾਵਾਂ ਤੇ ਸਲਾਹ ਦੇਣਾ;
- ਵਿੱਤੀ ਅਧਿਕਾਰ ਸੌਂਪਣ ਤੇ ਸਲਾਹ ਦੇਣਾ;
- ਸੀਐਫ਼ਏ ਦੇ ਐਕਸੇਪਟੈਂਸ ਆਫ਼ ਨੇਸੇਸਿਟੀ (ਏਓਐਨ) ਅਤੇ ਐਕਸ੍ਪੈਂਡੀਚਰ ਐਂਗਲ ਸੈਂਕਸ਼ਨ (ਈਏਐਸ) ਲਈ ਸਰਕਾਰੀ ਖਰਚੇ / ਸਹਿਮਤੀ ਦੇ ਸਮੂਹ ਮਾਮਲਿਆਂ ਵਿਚ ਵਿੱਤੇ ਸਲਾਹ ਦੇਣਾ;
- ਨਿਯਮ ਅਤੇ ਵਿਨਿਯਮ, ਸੰਚਾਲਨ ਜ਼ਰੂਰਤਾਂ ਅਤੇ ਲੋੜੀਂਦੇ ਉੱਦਮ ਦੇ ਦ੍ਰਿਸ਼ਟੀਕੋਣ ਨਾਲ ਪ੍ਰਸਤਾਵਾਂ ਦੀ ਸਮੀਖਿਆ ਅਤੇ ਮੁਲਾਂਕਣ;
- ਵਿੱਤੀ ਪੱਖ ਤੋਂ ਟੈਂਡਰਾਂ/ ਆਰਐਫ਼ਪੀ ਦਸਤਾਵੇਜਾਂ, ਠੇਕਿਆਂ ਦੀ ਜਾਂਚ ਦੇ ਨਾਲ ਨਾਲ ਠੇਕਿਆਂ ਵਿਚ ਸੋਧ;
- ਵੱਖ-ਵੱਖ ਕਮੇਟੀਆਂ (ਕੈਬ, ਟੈਂਡਰ ਕੋਲਣ ਵਾਲੀਆਂ ਅਤੇ ਮੁਲਾਂਕਣ ਕਮੇਟੀਆਂ, ਵਣਜੀ ਸਮਝੌਤੇ ਕਮੇਟੀਆਂ, ਹੋਰ ਕਮੇਟੀਆਂ) ਦੇ ਵਿੱਤੀ ਨੁੰਮਾਇਂਦਿਆਂ ਦਾ ਨਾਮਾਂਕਣ ਅਤੇ ਸ਼ਮੂਲਿਅਤ; ਅਤੇ
- ਵੱਖ ਵੱਖ ਖਰੀਦਾਂ ਅਤੇ ਠੇਕਿਆਂ ਦੇ ਸਬੰਧ ਵਿਚ ਵਿੱਤ ਮੰਤਰਾਲਾ ਦੇ ਨਿਯਮਾਂ ਅਤੇ ਵਿਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿਤ ਅਤੇ ‘ਲੋੜੀਂਦੇ ਉੱਦਮ’ ਨੂੰ ਯਕੀਨੀ ਬਣਾਉਣ ਲਈ ਖਰੀਦ ਮੈਨੁਅਲ ਰਾਹੀਂ ਅੰਦਰੂਨੀ ਨਿਯੰਤਰਣ ਪ੍ਰਣਾਲੀ|
ਬਜਟ ਦੀ ਤਿਆਰੀ
- ਬਜਟ ਦੀ ਤਿਆਰੀ ਅਤੇ ਸਬੰਧਤ ਕਾਰਜ (ਬਜਟ ਅਨੁਮਾਨ, ਸੋਧਿਤ ਅਨੁਮਾਨ ਅਤੇ ਅਨੁਪੂਰਕ ਗ੍ਰਾਂਟਾਂ);
- ਹੈੱਡਕੁਆਟਰ ਵਿਖੇ ਕਾਰਜਸ਼ੀਲ ਸ਼ਾਖਾਵਾਂ ਅਤੇ ਖੇਤਰੀ ਦਫ਼ਤਰਾਂ ਵਿਖੇ ਬਜਟ ਦੀ ਵੰਡ;
- ਅੰਤਮ ਲੋੜਾਂ ਦੀ ਤਿਆਰੀ ਅਤੇ ਬਚਤਾਂ ਨੂੰ ਸੌਂਪਣਾਂ ਅਤੇ ਪੁਨਰ ਉਪ੍ਯੋਗ; ਅਤੇ
- ਯੂਆਈਡੀਏਆਈ ਨਾਲ ਸਬੰਧਤ ਵਿਚ ਵਿੱਤ ਪਾਰਲੀਆਮੈਂਟਰੀ ਸਟੈਂਡਿੰਗ ਕਮੇਟੀ ਦਾ ਕਾਰਜ|
ਖਰਚਾ ਨਿਗਰਾਨੀ
- ਮਹੀਨਾਵਾਰ ਆਧਾਰ ਤੇ ਮਨਜ਼ੂਰ ਗ੍ਰਾਂਟ ਲਈ ਕੀਤੇ ਜਾ ਰਹੇ ਖਰਚੇ ਦੀ ਪ੍ਰਗਤੀ ਦੀ ਨਿਗਰਾਨੀ ਅਤੇ ਸਮੀਖਿਆ;
- ਖਰਚ ਵਿਭਾਗ ਦੁਆਰਾ ਖਰਚੇ ਦੀ ਅਰਥ ਵਿਵਸਥਾ/ ਤਰਕਸੰਗਤ ਵਿਆਖਿਆ ਤੇ ਖਰਚਾ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ;
- ਤਨਖਾਹ ਅਤੇ ਲੇਖਾ ਦਫ਼ਤਰ ਦੇ ਕਾਰਜ ਦੀ ਨਿਗਰਾਨੀ|
ਅੰਦਰੂਨੀ ਆਡਿਟ
- ਅੰਦਰੂਨੀ ਆਡਿਟ ਪਲਾਨ ਦੀ ਤਿਆਰੀ (ਹੈੱਡਕੁਆਟਰ ਦਾ ਤਿਮਾਹੀ ਆਡਿਟ, ਹੈੱਡਕੁਆਟਰ ਦੀਆਂ ਕਾਰਜਸ਼ੀਲ ਸ਼ਾਖਾਵਾਂ ਦਾ ਸਲਾਨਾ ਕਾਰਗੁਜ਼ਾਰੀ ਆਡਿਟ ਅਤੇ ਖੇਤਰੀ ਦਫ਼ਤਰਾਂ / ਤਕਨੀਕੀ ਕੇਂਦਰਾਂ ਦਾ ਸਲਾਨਾ ਆਡਿਟ) ਅਤੇ ਇਸ ਲਈ ਅਮਲੇ ਦੀ ਤਾਇਨਾਤੀ;
- ਸਬੰਧਤ ਸ਼ਾਖਾ/ ਖੇਤਰੀ ਦਫ਼ਤਰਾ / ਤਕਨੀਕੀ ਕੇਂਦਰ ਦੀ ਅੰਦਰੂਨੀ ਆਡਿਟ ਰਿਪੋਟ ਨੂੰ ਅੰਤਮ ਰੂਪ ਦੇਣਾ ਅਤੇ ਜਾਰੀ ਕਰਨਾ; ਅਤੇ
- ਅੰਦਰੂਨੀ ਆਡਿਟ ਟਿੱਪਣੀਆਂ ਦੀ ਪਾਲਣਾ|
ਹੋਰ ਗਤੀਵਿਧੀਆਂ
- ਯੂਆਈਡੀਏਆਈ ਦੇ ਸਬੰਧ ਵਿਚ ਸੀਏਜੀ / ਪੀਏਸੀ/ ਆਡਿਟ ਪੈਰਿਆਂ ਨਾਲ ਸਬੰਧਤ ਮਾਮਲੇ ;
- ਡਾਇਰੈਕਟਰ ਜਨਰਲ ਆਡਿਟ, ਸੀਈ, ਨਵੀਂ ਦਿੱਲੀ ਵੱਲੋਂ ਜਾਰੀ ਦਫ਼ਤਰੀ ਹੁਕਮ ਰਾਹੀਂ ਪ੍ਰਾਪਤ ਆਡਿਟ ਪੈਰਿਆਂ ਤੇ ਕਾਰਜਸ਼ੀਲ ਸ਼ਾਖਾਵਾਂ ਵੱਲੋਂ ਦਿੱਤੇ ਜਵਾਬ/ ਪਾਲਣਾ ਦੀ ਜਾਂਚ
- ਸੀਏਜੀ ਪਰਿਆਂ ਤੇ ਕੀਤੀ ਕਾਰਵਾਈ ਨੋਟ ਦੀ ਤਿਆਰੀ
- ਸਲਾਨਾ ਰਿਪੋਟ, ਆਰਥਿਕ ਸਰਵੇੱਖਣ, ਮਾਸਿਕ ਪੀਐਮਓ ਰਿਪੋਟ ਹਿਤ ਆਗਤਾਂ ਪ੍ਰਦਾਨ ਕਰਨਾ; ਅਤੇ
- ਯੂਆਈਡੀਏਆਈ ਦੇ ਅਫ਼ਸਰਾਂ ਦੀ ਬਾਹਰੀ ਪ੍ਰਤੀਨਿਯੁਕਤੀ ਪ੍ਰਸਤਾਵਾਂ ਦੀ ਘੋਖ ਅਤੇ ਸਹਿਮਤੀ
ਬਜਟ ਅਤੇ ਖਰਚਾ
ਅਰੰਭ ਤੋਂ ਯੂਆਈਡੀਏਆਈ ਦਾ ਬਜਟ ਅਤੇ ਖਰਚਾ 2099
Year |
Budget Estimates (in Crore) INR |
Revised Estimates (in Crore)INR |
Expenditure (in Crore) INR |
---|---|---|---|
2009-10 |
120.00 |
26.38 |
26.21 |
2010-11 |
1,900.00 |
273.80 |
268.41 |
2011-12 |
1,470.00 |
1,200.00 |
1,187.50 |
2012-13 |
1,758.00 |
1,350.00 |
1,338.72 |
2013-14 |
2,620.00 |
1,550.00 |
1,544.44 |
2014-15 |
2,039.64 |
1,617.73 |
1,615.34 |
2015-16 |
2,000.00 |
1880.93 |
1680.44 |
2016-17 |
1140.00 |
1135.27 |
1132.84 |
2017-18 |
900.00 |
1150.00 |
1149.38 |
2018-19 |
1375.00 |
1345.00 |
1181.86 |
2019-20 |
1227.00 |
836.78 |
856.13$ |
2020-21 |
985.00 |
613.00 |
893.27* |
2021-22 |
600.00 |
1564.97 |
1564.53 |
2022-23 |
1110.00 |
1220.00** |
1634.44# |
2023-24 |
940.00 |
800 |
1396.22@ |
- $Excess expenditure met from unspent grant of 2018-19
- *Excess expenditure met from unspent grant of 2018-19 & 2019-20 and UIDAI Fund
- **Including Rs.110 crore received as supplementary grant
- #Excess expenditure met from UIDAI Receipt.
- @ Expenditure upto March 2025
ਸਾਡੀਆਂਜਿੰਮੇਵਾਰੀਆਂਨੂੰਕੁਸ਼ਲਤਾਪੂਰਵਕਨਿਭਾਉਂਣਲਈ, ਹੇਠਾਦਿੱਤੇਪ੍ਰਕਾਸ਼ਣਸਾਡੇਮਾਰਗਦਰਸ਼ਕਹਨ:
- ਸਧਾਰਨਵਿੱਤੀਨਿਯਮਾਂਵਲੀ, 2017
- ਯੂਆਈਡੀਏਆਈਖਰੀਦਮੈਨਯੂਲ
- ਵਿੱਤੀਸ਼ਕਤੀਆਂਦੀਸਪੁਰਦਗੀਨਿਯਮ (ਡੀਐਫਪੀਆਰ)
- ਵਿੱਤ, ਸੀਵੀਸੀ, ਆਦਿਮੰਤਰਾਲਾਦੁਆਰਾਜਾਰੀਹੋਰਨਿਰਦੇਸ਼.
ਸੰਗਠਨਾਤਮਕ ਢਾਂਚਾ
ਡਿਪਟੀ ਡਾਇਰੈਕਟਰ ਜਨਰਲ (ਵਿੱਤ) ਦੀ ਸਹਾਇਤਾ ਲਈ ਨਿਮਨ ਟੀਮ ਹੈ:
Summarized Financial position as on 31st March 2025
(Rs. In Crore) | |||||
---|---|---|---|---|---|
Grants Head |
BE 2024-25 |
Funds Released by MeitY |
Consolidated Expenditure upto February, 2025 |
Expenditure during March, 2025 |
Consolidated Expenditure upto March, 2025 |
31- Grants in Aid: General |
417.00 |
417.00 |
900.88 |
147.05 |
1047.93* |
35- Grants for creation of capital assets |
122.90 |
122.90 |
148.20 |
28.66 |
176.86* |
36- Grants-in-aid salaries |
60.10 |
60.10 |
55.42 |
5.82 |
61.24* |
Total |
600.00 |
600.00 |
1104.50 |
181.53 |
1286.03 |