ਵੈਬਸਾਈਟ ਨੀਤੀਆਂ
ਇਹ ਯੂਨੀਕ ਆਇਡੈਂਟੀਫ਼ਿਕੇਸ਼ਨ ਅਥਾਰਟੀ ਆਫ਼ ਇੰਡਿਆ (ਯੂਆਈਡੀਏਆਈ) ਦੀ ਸਰਕਾਰੀ ਵੈਬਸਾਈਟ ਹੈ, ਜੋ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੌਜੀ ਮੰਤਰਾਲਾ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੌਜੀ ਵਿਭਾਗ ਅਧੀਨ ਇਕ ਵਿਧਾਨਕ ਅਥਾਰਟੀ ਹੈ ਜਿਸ ਦੀ ਸਥਾਪਨਾ ਅਧਾਰ (ਵਿੱਤੀ ਅਤੇ ਹੋਰ ਛੋਟਾਂ, ਲਾਭਾਂ ਅਤੇ ਸੇਵਾਵਾਂ ਦੀ ਟੀਚਾਬੱਧ ਪ੍ਰਦਾਨਗੀ) ਐਕਟ, 2016 ਦੇ ਉਪਬੰਧਾ ਅਧੀਨ 12 ਜੁਲਾਈ 2016 ਨੂੰ ਕੀਤੀ ਗਈ ਹੈ|ਇਸ ਵੈਬਸਾਈਟ ਦੀ ਵਿਓਂਤ, ਉਸਾਰੀ ਅਤੇ ਸਾਂਭ ਸੰਭਾਲ ਯੂਆਈਡੀਏਆਈ ਵੱਲੋਂ ਕੀਤੀ ਜਾਂਦੀ ਹੈ|
ਇਸ ਵੈਬਸਾਈਟ ਦੀ ਉਸਾਰੀ ਆਮ ਜਨਤਾ ਨੂੰ ਸੂਚਨਾ ਉਪਲਬੱਧ ਕਰਵਾਉਣ ਲਈ ਕੀਤੀ ਗਈ ਹੈ| ਇਸ ਸਾਈਟ ਰਾਹੀਂ ਯੂਆਈਡੀਏਆਈ ਦੇ ਬਾਰੇ ਭਰੋਸੇਯੋਗ, ਵਿਸਤ੍ਰਿਤ, ਸਟੀਕ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ| ਵੱਖ ਵੱਖ ਥਾਂਵਾਂ ਤੇ ਹੋਰ ਭਾਰਤ ਸਰਕਾਰ ਪੋਰਟਲ/ ਵੈਬਸਾਈਟਾਂ ਦੇ ਹਾਈਪਰ ਲਿੰਕ ਦਿੱਤੇ ਗਏ ਹਨ|
ਇਸ ਵੈਬਸਾਈਟ ਵਿਚ ਦਿੱਤੀ ਸਮੱਗਰੀ ਯੂਆਈਡੀਏਆਈ ਦੇ ਵਿਭਿੰਨ ਸਮੂਹਾਂ ਅਤੇ ਡਵੀਜ਼ਨਾਂ ਦੇ ਸਮੂਹਿਕ ਯਤਨਾਂ ਦੇ ਫ਼ਲਸਰੂਪ ਹੈ| ਸਾਡੀ ਇਹ ਕੋਸ਼ਿਸ਼ ਹੈ ਕਿ ਨਿਯਮਤ ਤੌਰ ਤੇ ਸਮੱਗਰੀ ਦੇ ਦਾਇਰੇ, ਡਿਜ਼ਾਇਨ ਅਤੇ ਤਕਨਾਲੌਜੀ ਦਾ ਵਿਸਤਾਰ ਅਤੇ ਸਮਰਿੱਧੀ ਨਿਰੰਤਰ ਚੱਲਦੀ ਰਹੇ|
ਧੰਨਵਾਦ
ਵੈਬਮਾਸਟਰ
ਯੂਆਈਡੀਏਆਈ ਵੈਬਸਾਈਟ
ਈਮੇਲ : This email address is being protected from spambots. You need JavaScript enabled to view it.