ਆਧਾਰ ਦਾ ਕੀ ਉਪਯੋਗ ਕੀਤਾ ਜਾ ਸਕਦਾ ਹੈ?keyboard_arrow_down
ਆਧਾਰ ਦੀ ਵਰਤੋਂ ਸਕੀਮ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਵਿੱਤੀ ਅਤੇ ਹੋਰ ਸਬਸਿਡੀਆਂ, ਲਾਭਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਜਨਤਕ ਫੰਡਾਂ ਦੇ ਲੀਕ ਹੋਣ ਨੂੰ ਰੋਕਣ, ਵਸਨੀਕਾਂ ਦੀ ਰਹਿਣ-ਸਹਿਣ ਦੀ ਸੌਖ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਲਈ ਸੇਵਾਵਾਂ ਤੱਕ ਬਿਹਤਰ ਪਹੁੰਚ ਨੂੰ ਸਮਰੱਥ ਬਣਾਉਣ ਲਈ ਚੰਗੇ ਸ਼ਾਸਨ ਦੇ ਹਿੱਤ ਵਿੱਚ ਆਧਾਰ ਪ੍ਰਮਾਣੀਕਰਨ ਦੀ ਇਜਾਜ਼ਤ ਹੈ।
ਸਬੰਧਤ ਪੇਜਿਜ਼
ਐਫਏਕਉ
-
ਤੁਹਾਡਾ ਆਧਾਰ
-
ਨਾਮਾਂਕਨ ਅਤੇ ਅਪਡੇਟ
-
ਪ੍ਰਮਾਣੀਕਰਣ
-
ਪ੍ਰਤੱਖ ਲਾਭ ਟ੍ਰਾਂਸਫਰ (ਡੀ ਬੀ ਟੀ)
-
ਆਧਾਰ ਆਨਲਾਈਨ ਸੇਵਾਵਾਂ
-
CRM ਡਿਵੀਜ਼ਨ
