Filters

ਆਧਾਰ ਨਾਮਾਂਕਨ ਪ੍ਰਕ੍ਰਿਆ

ਕੀ ਆਧਾਰ ਨਾਮਾਂਕਨ ਲਈ ਕੋਈ ਉਮਰ ਸੀਮਾ ਹੈ?keyboard_arrow_down
ਆਧਾਰ ਨਾਮਾਂਕਨ ਦੇ ਦੌਰਾਨ ਕਿਸ ਤਰ੍ਹਾਂ ਦਾ ਡੇਟਾ ਕੈਪਚਰ ਕੀਤਾ ਜਾਂਦਾ ਹੈ?keyboard_arrow_down
ਕੀ ਮੈਨੂੰ ਆਧਾਰ ਨਾਮਾਂਕਨ ਲਈ ਕੋਈ ਫੀਸ ਅਦਾ ਕਰਨੀ ਪਵੇਗੀ?keyboard_arrow_down
ਕੀ ਮੈਨੂੰ ਆਧਾਰ ਨਾਮਾਂਕਨ ਲਈ ਅਸਲ ਦਸਤਾਵੇਜ਼ ਲਿਆਉਣ ਦੀ ਲੋੜ ਹੈ?keyboard_arrow_down
ਆਧਾਰ ਲਈ ਨਾਮਾਂਕਨ ਲਈ ਲੋੜੀਂਦੇ ਦਸਤਾਵੇਜ਼ ਕੀ ਹਨ?keyboard_arrow_down
ਮੈਂ ਆਧਾਰ ਲਈ ਕਿੱਥੇ ਨਾਮਾਂਕਨ ਕਰਵਾ ਸਕਦਾ ਹਾਂ?keyboard_arrow_down
ਕੀ ਰਾਸ਼ਨ ਕਾਰਡ, ਮਨਰੇਗਾ ਕਾਰਡ ਆਦਿ ਨੂੰ ਦਸਤਾਵੇਜ਼ ਵਿੱਚ ਸੂਚੀਬੱਧ ਪਰਿਵਾਰਕ ਮੈਂਬਰਾਂ ਲਈ ਪਛਾਣ/ਪਤੇ ਦੇ ਪ੍ਰਮਾਣਿਕ ਸਬੂਤ ਵਜੋਂ ਸਵੀਕਾਰ ਕੀਤਾ ਜਾ ਸਕਦਾ ਹੈ ਜੇਕਰ ਉਹਨਾਂ ਕੋਲ ਵੱਖਰੇ PoI ਜਾਂ PoA ਦਸਤਾਵੇਜ਼ ਨਹੀਂ ਹਨ?keyboard_arrow_down
ਜੇਕਰ ਪਤੇ ਦੇ ਸਬੂਤ (PoA) ਦਸਤਾਵੇਜ਼ 'ਤੇ ਦਰਸਾਏ ਗਏ ਪਤੇ ਨੂੰ ਡਾਕ ਸਪੁਰਦਗੀ ਲਈ ਨਾਕਾਫ਼ੀ ਜਾਪਦਾ ਹੈ ਤਾਂ ਵਿਕਲਪ ਕੀ ਹੈ? ਕੀ ਨਾਮਾਂਕਨ ਦੀ ਮੰਗ ਕਰਨ ਵਾਲੇ ਵਿਅਕਤੀ ਤੋਂ ਵਾਧੂ ਜਾਣਕਾਰੀ ਸਵੀਕਾਰ ਕੀਤੀ ਜਾ ਸਕਦੀ ਹੈ?keyboard_arrow_down
ਜਿੱਥੇ ਇੱਕ ਵਿਅਕਤੀ ਲਈ ਕਈ ਪਤੇ ਦੇ ਸਬੂਤ ਉਪਲਬਧ ਹਨ (ਜਿਵੇਂ ਕਿ ਮੌਜੂਦਾ ਅਤੇ ਮੂਲ), ਯੂਆਈਡੀਏਆਈ ਕਿਹੜੇ ਸਬੂਤ ਨੂੰ ਸਵੀਕਾਰ ਕਰੇਗਾ, ਅਤੇ ਇਹ ਆਧਾਰ ਪੱਤਰ ਕਿੱਥੇ ਭੇਜੇਗਾ?keyboard_arrow_down
ਮੈਂ ਵਿਦੇਸ਼ੀ ਨਾਗਰਿਕ ਹਾਂ, ਕੀ ਮੈਂ ਆਧਾਰ ਲਈ ਨਾਮਾਂਕਨ ਕਰਵਾ ਸਕਦਾ/ਸਕਦੀ ਹਾਂ?keyboard_arrow_down
ਵਿਦੇਸ਼ੀ ਨਾਗਰਿਕ ਨਿਵਾਸੀ ਲਈ ਨਾਮਾਂਕਨ ਦੀ ਕੀ ਪ੍ਰਕਿਰਿਆ ਹੈ?keyboard_arrow_down
ਕੀ ਵਿਦੇਸ਼ੀ ਨਾਗਰਿਕ ਨਿਵਾਸੀ ਨੂੰ ਜਾਰੀ ਕੀਤਾ ਗਿਆ ਆਧਾਰ ਜੀਵਨ ਭਰ ਲਈ ਵੈਧ ਹੋਵੇਗਾ?keyboard_arrow_down
ਕੀ ਇੱਕ ਬੇਨਤੀ ਵਿੱਚ ਜਮ੍ਹਾਂ ਕੀਤੇ ਗਏ ਦਸਤਾਵੇਜ਼ ਬਾਹਰੀ ਅਥਾਰਟੀ ਦੁਆਰਾ ਤਸਦੀਕ ਕੀਤੇ ਜਾਣਗੇ?keyboard_arrow_down
ਜੇ ਮੇਰੀ ਕੋਈ ਉਂਗਲੀ ਜਾਂ ਆਇਰਿਸ ਨਹੀਂ ਹੈ ਤਾਂ ਕੀ ਮੈਂ ਆਧਾਰ ਲਈ ਨਾਮਾਂਕਨ ਕਰਵਾ ਸਕਦਾ ਹਾਂ?keyboard_arrow_down
ਅਪਾਹਜ ਅਤੇ ਜਿਨ੍ਹਾਂ ਲੋਕਾਂ ਦੇ ਉਂਗਲਾਂ ਦੇ ਨਿਸ਼ਾਨ ਨਹੀਂ ਹਨ ਜਾਂ ਸਖ਼ਤ ਹੱਥ ਜਿਵੇਂ ਕਿ ਬੀੜੀ ਵਰਕਰ ਜਾਂ ਬਿਨਾਂ ਉਂਗਲਾਂ ਵਾਲੇ ਲੋਕਾਂ ਦਾ ਬਾਇਓਮੈਟ੍ਰਿਕ ਕਿਵੇਂ ਕੈਪਚਰ ਕੀਤਾ ਜਾਵੇਗਾ?keyboard_arrow_down
ਮੈਨੂੰ ਆਪਣਾ ਆਧਾਰ ਕਾਰਡ ਨਹੀਂ ਮਿਲਿਆ। ਕੀ ਮੈਂ ਇਸਨੂੰ ਆਧਾਰ ਨਾਮਾਂਕਨ ਕੇਂਦਰ ਤੋਂ ਪ੍ਰਾਪਤ ਕਰ ਸਕਦਾ ਹਾਂ?keyboard_arrow_down
ਮੇਰਾ ਆਧਾਰ ਗੁੰਮ ਹੋ ਗਿਆ ਹੈ ਅਤੇ ਮੇਰਾ ਮੋਬਾਈਲ ਨੰਬਰ ਵੀ ਆਧਾਰ ਨਾਲ ਰਜਿਸਟਰਡ ਨਹੀਂ ਹੈ। ਕੀ ਮੈਂ ਇਸਨੂੰ ASK 'ਤੇ ਪ੍ਰਾਪਤ ਕਰ ਸਕਦਾ ਹਾਂ?keyboard_arrow_down
ਕੀ ਅਪੋਇੰਟਮੈਂਟ ਰੱਦ ਕਰਨ ਤੋਂ ਬਾਅਦ ਰਿਫੰਡ ਦਿੱਤਾ ਜਾਵੇਗਾ?keyboard_arrow_down
ਕੀ ਆਧਾਰ ਲਈ ਨਾਮਾਂਕਨ ਕਰਵਾਉਣ ਦਾ ਕੋਈ ਔਨਲਾਈਨ ਤਰੀਕਾ ਹੈ?keyboard_arrow_down
ਕੀ ਮੈਂ ਆਪਣਾ ਆਧਾਰ ਪੱਤਰ ਤਿਆਰ ਹੋਣ ਤੋਂ ਬਾਅਦ ਔਨਲਾਈਨ ਡਾਊਨਲੋਡ ਕਰ ਸਕਦਾ/ਸਕਦੀ ਹਾਂ ?keyboard_arrow_down
ਕੀ ਮੈਂ ਸਿਰਫ਼ ਡਾਕ ਰਾਹੀਂ ਲੋੜੀਂਦੇ ਦਸਤਾਵੇਜ਼ ਭੇਜ ਕੇ ਆਧਾਰ ਲਈ ਆਪਣਾ ਨਾਮਾਂਕਨ ਕਰਵਾ ਸਕਦਾ ਹਾਂ?keyboard_arrow_down
ਕੀ ਆਧਾਰ ਨਾਮਾਂਕਨ ਲਈ ਮੋਬਾਈਲ ਨੰਬਰ ਜਾਂ ਈਮੇਲ ਆਈਡੀ ਪ੍ਰਦਾਨ ਕਰਨਾ ਲਾਜ਼ਮੀ ਹੈ?keyboard_arrow_down
ਕੀ ਔਨਲਾਈਨ ਡਾਊਨਲੋਡ ਕੀਤੇ ਆਧਾਰ ਪੱਤਰ ਦੀ ਵੈਧਤਾ ਅਸਲ ਦੇ ਬਰਾਬਰ ਹੈ?keyboard_arrow_down
ਮੈਂ ਕਈ ਵਾਰ ਆਧਾਰ ਲਈ ਨਾਮਾਂਕਨ ਕਰਵਾਇਆ ਹੈ ਪਰ ਮੈਨੂੰ ਮੇਰਾ ਆਧਾਰ ਪੱਤਰ ਨਹੀਂ ਮਿਲਿਆ ਹੈ। ਇਸ ਮਾਮਲੇ ਵਿੱਚ ਮੈਨੂੰ ਕੀ ਕਰਨਾ ਚਾਹੀਦਾ ਹੈ?keyboard_arrow_down
ਮੇਰੀ ਆਧਾਰ ਬੇਨਤੀ ਰੱਦ ਕਰ ਦਿੱਤੀ ਗਈ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ?keyboard_arrow_down
ਇਹ ਯਕੀਨੀ ਬਣਾਉਣ ਲਈ ਕਿ ਨਾਮਾਂਕਨ ਨੂੰ ਰੱਦ ਨਾ ਕੀਤਾ ਜਾਵੇ, ਨਾਮਾਂਕਨ ਦੀ ਮੰਗ ਕਰਨ ਵਾਲੇ ਵਿਅਕਤੀਆਂ ਦੀਆਂ ਕੀ ਜ਼ਿੰਮੇਵਾਰੀਆਂ ਹਨ?keyboard_arrow_down