ਸੰਗਠਨਾਤਮਕ ਢਾਂਚਾ
ਯੂਆਈਡੀਏਆਈ ਦਾ ਆਪਣਾ ਮੁੱਖ ਦਫਤਰ (ਹੈੱਡ ਕੁਆਟਰ) ਨਵੀਂ ਦਿਲੀ ਵਿਚ ਹੈ ਅਤੇ ਪੂਰੇ ਦੇਸ਼ ਵਿਚ ਇਸਦੇ ਅੱਠ ਖੇਤਰੀ ਦਫਤਰ (ਆਰਓ) ਹਨ| ਯੂਆਈਡੀਏਆਈ ਦੇ ਦੋ ਡਾਟਾ ਕੇਂਦਰ ਵੀ ਹਨ, ਇਕ ਹੇੱਬਲ (ਬੇਂਗਲੁਰੂ) ਕਰਨਾਟਕ ਵਿਖੇ ਅਤੇ ਇਕ ਹਰਿਆਣਾ ਵਿਚ ਮਾਨੇਸਰ (ਗੁੜਗਾਂਵ) ਵਿਖੇ ਸਥਿਤ ਹੈ|
ਅਥਾਰਟੀਦਾਸੰਗਠਨ
ਅਥਾਰਟੀਵਿਚਇੱਕਪਾਰਟਟਾਈਮਪ੍ਰਧਾਨ, ਦੋਪਾਰਟਟਾਈਮਮੈਂਬਰਅਤੇਇੱਕਮੁੱਖਕਾਰਜ਼ਕਾਰੀਅਫਸਰ , ਜੋਅਥਾਰਟੀਦਾਮੈਂਬਰਸਕੱਤਰਵੀਹੋਵੇਗਾ, ਦੀਨਿਯੁਕਤੀਕੀਤੀਜਾਂਦੀਹੈ |
ਸ਼੍ਰੀਜੇ.ਐਸ. ਸੱਤਿਆਨਰਾਇਨ, ਆਈਏਐਸ (ਸੇਵਾਮੁਕਤ) (1977, ਏਪੀਕਾਡਰ) ਦੀਪਾਰਟਟਾਈਮਪ੍ਰਧਾਨਦੇਰੂਪਵਿਚਨਿਯੁਕਤੀਕੀਤੀਜਾਂਦੀਹੈ |
ਨੈਟਕੋਰਸੋਲਯੂਸ਼ਨਸਦੇਸੰਸਥਾਪਕਅਤੇਪ੍ਰਬੱਧਕੀਨਿਰਦੇਸ਼ਕਸ਼੍ਰੀਰਾਜੇਸ਼ਜੈਨਅਤੇਪਰਸਿਸਟੈਂਟਸਿਸਟਮਸਦੇਸੰਸਥਾਪਕ, ਚੈਅਰਮੈਨਅਤੇਪ੍ਰਬੰਧਕੀਨਿਰਦੇਸ਼ਕਡਾ
ਅਨੰਦਦੇਸ਼ਪਾਂਡੇਦੀਯੂਆਈਡੀਏਆਈਦੇਪਾਰਟਟਾਈਮਮੈਂਬਰਦੇਰੂਪਵਿਚਨਿਯੁਕਤੀਕੀਤੀਜਾਂਦੀਹੈ |
ਯੂਆਈਡੀਏਆਈ ਦੀ ਅਗੁਆਈ ਇਸ ਦੇ ਡਾਇਰੈਕਟਰ ਜਨਰਲ ਅਤੇ ਮਿਸ਼ਨ ਡਾਇਰੈਕਟਰ (ਡੀਜੀ ਅਤੇ ਐਮਡੀ) ਡਾ. ਅਜੇ ਭੂਸ਼ਣ ਪਾਂਡੇ, ਆਈਏਐੱਸ (1984) ਵੱਲੋਂ ਕੀਤੀ ਜਾਂਦੀ ਹੈ|
ਹੈਡਕੁਆਟਰ
ਹੈਡਕੁਆਟਰ ਵਿਖੇ ਡੀਜੀ ਅਤੇ ਐਮਡੀ ਦੀ ਸਹਾਇਤਾ ਲਈ ਯੂਆਈਡੀਏਆਈ ਦੇ ਵੱਖ ਵੱਖ ਵਿੰਗਾਂ ਦੇ ਇਨਚਾਰਜ ਵਜੋਂ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਅਫ਼ਸਰਾਂ ਦੇ ਪੱਧਰ ਦੇ ਸੱਤ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਹਨ| ਡੀਡੀਜੀ ਦੀ ਸਹਾਇਤਾ ਲਈ ਸਹਾਇਕ ਡਾਇਰੈਕਟਰ ਜਨਰਲ (ਏਡੀਜੀ), ਡਿਪਟੀ ਡਾਇਰੈਕਟਰ, ਸੈਕਸ਼ਨ ਅਫ਼ਸਰ ਅਤੇ ਸਹਾਇਕ ਸੈਕਸ਼ਨ ਅਫ਼ਸਰ ਹਨ| ਹੈੱਡਕੁਆਟਰ ਵਿਖੇ 127 ਅਫ਼ਸਰਾਂ ਅਤੇ ਸਟਾਫ਼ ਮੈਂਬਰਾਂ ਦਾ ਪ੍ਰਵਾਨਤ ਅਮਲਾ ਹੈ ਜਿਸ ਵਿਚ ਲੇਖਾ ਅਤੇ ਆਈਟੀ ਸ਼ਾਖਾਵਾਂ ਵੀ ਸ਼ਾਮਲ ਹਨ|
ਖੇਤਰੀ ਦਫ਼ਤਰ
ਯੂਆਈਡੀਏਆਈ ਦੇ ਹਰੇਕ ਖੇਤਰੀ ਦਫ਼ਤਰ ਦੀ ਅਗੁਆਈ ਡਿਪਟੀ ਡਾਇਰੈਕਟਰ ਜਨਰਲ ਵਲੋਂ ਕੀਤੀ ਜਾਂਦੀ ਹੈ ਅਤੇ ਸਹਾਇਕ ਅਮਲੇ ਵਿਚ ਸਹਾਇਕ ਡਾਇਰੈਕਟਰ ਜਨਰਲ, ਸੈਕਸ਼ਨ ਅਫ਼ਸਰ, ਸਹਾਇਕ ਸੈਕਸ਼ਨ ਅਫ਼ਸਰ, ਸੀਨੀਅਰ ਅਫ਼ਸਰ, ਲੇਖਾਕਾਰ ਅਤੇ ਨਿਜੀ ਸਟਾਫ਼ ਸ਼ਾਮਲ ਹੁੰਦਾ ਹੈ|
ਖੇਤਰੀ ਦਫ਼ਤਰਾਂ ਦੇ ਅਧੀਨ ਆਉਂਦੇ ਰਾਜਾਂ ਅਤੇ ਸੰਘ ਰਾਜਾਂ ਦੀ ਸੂਚੀ ਹੇਠ ਅਨੁਸਾਰ ਹੈ :
ਖੇਤਰੀ ਦਫ਼ਤਰ (ਆਰਓ) |
ਖੇਤਰੀ ਦਫ਼ਤਰ ਦੇ ਅਧੀਨ ਆਉਂਦੇ ਰਾਜ ਅਤੇ ਸੰਘ ਰਾਜ |
ਆਰਓ ਬੰਗਲੌਰ |
ਕਰਨਾਟਕ, ਕੇਰਲ, ਤਾਮਿਲਨਾਡੂ, ਪਾਂਡੀਚੇਰੀ, ਲਕਸ਼ਦੀਪ |
ਆਰਓ ਚੰਡੀਗੜ |
ਜੰਮੂ ਅਤੇ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਸੰਘ ਰਾਜ ਚੰਡੀਗੜ |
ਆਰਓ ਦਿੱਲੀ |
ਉੱਤਰਾਖੰਡ, ਮੱਧ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ |
ਆਰਓ ਗੁਵਹਾਟੀ |
ਅਸਾਮ, ਅਰੁਣਾਂਚਲ ਪ੍ਰਦੇਸ਼, ਮੇਘਾਲਿਆ, ਮਨੀਪੁਰ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ ਅਤੇ ਸਿੱਕਿਮ |
ਆਰਓ ਹੈਦਰਾਬਾਦ |
ਆਂਧਰਾ ਪ੍ਰਦੇਸ਼, ਤੇਲੰਗਾਨਾ, ਉੜੀਸਾ, ਛੱਤੀਸਗੜ, ਅੰਡੇਮਾਨ ਅਤੇ ਨਿਕੋਬਾਰ |
ਆਰਓ ਲਖਨਊ |
ਉੱਤਰ ਪ੍ਰਦੇਸ਼ |
ਆਰਓ ਮੁੰਬਈ |
ਗੁਜਰਾਤ, ਮਹਾਰਾਸ਼ਟਰ, ਗੋਆ, ਦਾਦਰ ਅਤੇ ਨਗਰ ਹਵੇਲੀ, ਦਮਨ ਅਤੇ ਦੀਊ |
ਆਰਓ ਰਾਂਚੀ |
ਆਰਓ ਰਾਂਚੀ ਬਿਹਾਰ, ਝਾੜਖੰਡ ਅਤੇ ਪਛੱਮੀ ਬੰਗਾਲ |