ਆਧਾਰ ਨਾਮਾਂਕਨ

Tਨਾਮਾਂਕਣ ਆਈਡੀ ਦੀ ਰਸੀਦ ਪ੍ਰਾਪਤ ਕਰਨ ਤੋਂ ਪਹਿਲਾਂ ਆਧਾਰ ਨਾਮਾਂਕਣ ਪ੍ਰਕ੍ਰਿਆ ਵਿਚ ਨਾਮਾਂਕਣ ਕੇਂਦਰ ਜਾਣਾ, ਨਾਮਾਂਕਣ ਫਾਰਮ ਭਰਨਾ, ਜਨਸੰਖਿਅਕੀ ਅਤੇ ਬਾਇਓਮੈਟ੍ਰਿਕ ਡਾਟਾ ਦਰਜ ਕਰਵਾਉਣਾ, ਪਹਿਚਾਣ ਅਤੇ ਪਤੇ ਦਾ ਸਬੂਤ ਜਮਾਂ ਕਰਵਾਉਣਾ ਸ਼ਾਮਲ ਹੈ | ਆਧਾਰ ਨਾਮਾਂਕਣ ਦੇ ਮੁੱਖ ਅੰਸ਼ ਹੇਠਾਂ ਦਰਜ ਹਨ

  • ਅਧਾਰਨਾਮਾਕਂਣਮੁਫਤਹੈ |
  • ਤੁਸੀਂਆਪਣੀਪਹਿਚਾਣਅਤੇਪਤੇਦੇਪ੍ਰਮਾਣਅਤੇਦ ਸਤਾਵੇਜ਼ਨਾਲਭਾਰਤਵਿਚਕਿਸੇਵੀਅਧਿਕਾਰਤਨਾਮਾਂਕਣਕੇਂਦਰਵਿਖੇਜਾਸਕਦੇਹੋ |
  • ਯੂਆਈਡੀਏਆਈਪ੍ਰਕ੍ਰਿਆਪਹਿਚਾਣਅਤੇਪਤੇਦੇਬਹੁਤਪ੍ਰਮਾਣ ਦਸਤਾਵੇਜ਼ਾਂਨੂੰਸਵਿਕਾਰਕਰਦੀਹੈ | ਕ੍ਰਿਪਾਕਰਕੇ, ਕੌਮੀਮਾਨਤਾਪ੍ਰਾਪਤਦਸਤਾਵੇਜ਼ਾਂਦੀਸੂਚੀਹਿੱਤਇੱਥੇਕਲਿਕਕਰੋ | ਚੋਣਫੋਟੋਆਈਡੀਕਾਰਡ, ਰਾਸ਼ਨਕਾਰਡ, ਪਾਸਪੋਰਟਅਤੇਲਾਈਸੈਂਸਪਹਿਚਾਣਅਤੇਪਤੇਦੇਆਮ ਪ੍ਰਮਾਣਹਨ | ਪੈਨਕਾਰਡਵਰਗੇਫੋਟੋਪੈਨਕਾਰਡਵਰਗੇਫੋਟੋਆਈਡੀਕਾਰਡਅਤੇਸਰਕਾਰੀਆਈਡੀਕਾਰਡਪਹਿਚਾਣਦੇਸਬੂਤਹਿੱਤਸਵਿਕਾਰਯੋਗਹਨ | ਪਤੇਦੇਸਬੂਤਵਿਚਤਿੰਨਮਹੀਨੇਤੱਕਪੁਰਾਣੇਪਾਣੀ – ਬਿਜਲੀ – ਲੈਂਡਲਾਈਨਟੈਲੀਫੋਨਬਿਲਸ਼ਾਮਲਹਨ |ਜੇਕਰਤੁਹਾਡੇਕੋਲਉਕੱਤਆਮਪ੍ਰਮਾਣਨਾਂਹੋਣਤਾਂਗਜ਼ਟਿਡਅਫਸਰ / ਤਹਿਸੀਲਦਾਰਦੁਆਰਾਲੈਟਰਹੈਡਤੇਜਾਰੀਪ੍ਰਮਾਣਪਤੱਰ, ਪਹਿਚਾਣਦਾਸਬੂਤਮੰਨਿਆਜਾਸਕਦਾਹੈ, ਅਤੇਉਸਉਪੱਰਵਿਆਕਤੀਦੀਫੋਟੋਵੀਲੱਗੀਹੋਈਹੋਣੀਚਾਹੀਦੀਹੈ |
  • ਪਤੇਦੇਪ੍ਰਮਾਣਦੇਤੋਰਤੇਐਮ.ਪੀ / ਐਮ.ਐਲ.ਏ / ਗਜ਼ਟਿਡਅਫਸਰ / ਤਹਿਸੀਲਦਾਰਦੁਆਰਾਲੈਟਰਹੈਡਤੇਜਾਂਸਰਪੰਚਜਾਂਉਸਦੇਬਰਾਬਰਦੇਅਧਿਕਾਰੀ ( ਪੇਂਡੂਖੇਤਰਲਈ) ਦੁਆਰਾਜਾਰੀਕੀਤੇਪ੍ਰ੍ਮਾਣਪਤੱਰਨੂੰਪਤੇਦੇਸਬੁਤਦੇਦਸਤਾਵੇਜ਼ਵਜੋਂਮੰਨਿਅਜਾਸਕਦਾਹੈ, ਅਤੇਉਸਉਪੱਰਵਿਆਕਤੀਦੀਫੋਟੋਵੀਲੱਗੀਹੋਈਹੋਣੀਚਾਹੀਦੀਹੈ |
  • ਭਾਂਵੇਜੇਕਰਪਰਿਵਾਰਦੇਕਿਸੇਮੈਂਬਰਕੋਲਆਪਣਾਨਿਜੀਮਾਨਤਾਪ੍ਰਾਪਤਦਸਤਾਵੇਜ਼ਨਹੀਂਹੈ, ਫੇਰਵੀਵਸਨੀਕਅਪਣਾਨਾਮਾਂਕਣਕਰਵਾਸਕਦਾ / ਸਕਦੀਹੈ, ਜੇਕਰਉਸਦਾਨਾਂਮਪਰਿਵਾਰਕਹੱਕਦਸਤਾਵੇਜ਼ਵਿਚਮੌਜੂਦਹੈ |
  • ਇਸਮਾਮਲੇਵਿਚ, ਪਰਿਵਾਰਦੇਮੁਖੀਦਾਨਾਮਾਂਕਣ, ਜਾਇਜ਼ਪਹਿਚਾਣਅਤੇਪਤੇਦੇਸਬੂਤਾਨਾਲ, ਸਭਤੋਂਪਹਿਲਾਂਹੋਣਾਚਾਹੀਦਾਹੈ | ਇਸਤੋਂਬਾਦਪਰਿਵਾਰਦਾਮੁਖੀ , ਪਰਿਵਾਰਦੇਦੂਜੇਮੈਂਬਰਾਂਦੇਨਾਮਾਂਕਣਦੌਰਾਣਗਵਾਹਬਣਸਕਦਾਹੈ | ਯੂਆਈਡੀਏਆਈਰਿਸ਼ਤਿਆਂਦੇਸਬੂਤਦੇਕਈਂਕਿਸਮਦੇਦਸਤਾਵੇਜ਼ਾਂਨੁੰਸਵਿਕਾਰਕਰਦਾਹੈ ਕੌਮੀ ਮਾਨਤਾਪ੍ਰਾਪਤਦਸਤਾਵੇਜ਼ਾਂਦੀਸੂਚੀਲਈਕ੍ਰਿਪਾਕਰਕੇਇੱਥੇਕਲਿਕਕਰੋ |
  • ਜਿਥੇਕੋਈਵੀਦਸਤਾਵੇਜ਼ਉਪਲਬੱਧਨਹੀਂਹਨ, ਉਥੇਨਿਵਾਸੀਨਾਮਾਂਕਣਕੇਂਦਰਵਿਚਉਪਲਬੱਧਪਰਿਵੇਸ਼ਕ / ਗਵਾਹਦੀਸਹਾਇਤਾਲੈਸਕਦਾਹੈ | ਗਵਾਹਨੂੰਰਜਿਸਟਰਾਰਅਧਿਸੂਚਿਤਕਰਦਾਹੈ | ਵਧੇਰੇਜਾਣਕਾਰੀਲਈਸੰਬੰਧਤਰਜਿਸਟਰਾਰਦੇਦਫ਼ਤਰਵਿਖੇਸੰਪਰਕਕਰੋ |

ਸੰਖੇਪ ਵਿਚ, ਨਾਮਾਂਕਰਣ ਦੇ ਤਿੰਨ ਢੰਗ ਹਨ:

ਦਸਤਾਵੇਜ਼ ਆਧਾਰਤ

  • ਇਕ ਪਹਿਚਾਣ ਦਾ ਜਾਇਜ ਸਬੂਤ (ਪੀਓਆਈ) ਅਤੇ ਇਕ ਪਤੇ ਦਾ ਜਾਇਜ ਸਬੂਤ (ਪੀਓਏ) ਜਮਾਂ ਕਰਵਾਉਣਾ |

ਪਰਿਵਾਰ ਦਾ ਮੁਖੀ - ਆਧਾਰਤ

  • ਪਰਿਵਾਰ ਦਾ ਮੁਖੀ( ਐਚਓਐਫ) ਦਸਤਾਵੇਜ਼ਾਂ, ਜੋ ਰਿਸ਼ਤੇ ਦੇ ਸਬੂਤ (ਪੀਓਆਰ) ਨੂੰ ਸਥਾਪਤ ਕਰਦੇ ਹੋਣ, ਰਾਹੀਂ ਪਰਿਵਾਰ ਦੇ ਮੈਂਬਰਾਂ ਦੀ ਪਹਿਚਾਣ ਦੇ ਸਕਦਾ ਹੈ |
ਪ੍ਰਵੇਸ਼ਕ - ਆਧਾਰਤ
  • ਜਾਇਜ ਸਬੂਤ (ਪੀਓਆਈ) ਅਤੇ ਜਾਇਜ ਪਤੇ ਦਾ ਸਬੂਤ (ਪੀਓਏ) ਨਾ ਹੋਣ ਦੀ ਸੂਰਤ ਵਿਚ ਇਕ ਪ੍ਰ੍ਵੇਸ਼ਕ ਦੀ ਸੇਵਾ ਵਰਤੀ ਜਾ ਸਕਦੀ ਹੈ | ਇਕ ਪ੍ਰਵੇਸ਼ਕ ਰਜਿਸਟਰਾਰ ਦੁਆਰਾ ਨਿਯੁਕਤ ਵਿਅਕਤੀ ਹੈ, ਜਿਸ ਕੋਲ ਜਾਇਜ ਆਧਾਰ ਨੰਬਰ ਹੋਣਾ ਚਾਹੀਦਾ ਹੈ |
  • ਨਾਮਾਂਕਣ ਕੇਂਦਰ ਵਿਖੇ ਕ੍ਰਿਪਾ ਕਰਕੇ ਨਾਮਾਂਕਣ ਫਾਰਮ ਵਿਚ ਆਪਣਾ ਨਿਜੀ ਵੇਰਵਾ ਭਰੋ | ਨਾਮਾਂਕਣ ਦੇ ਹਿੱਸੇ ਵਜੋਂ ਤੁਹਾਡੀ ਫੋਟੋ, ਉਂਗਲਾਂ ਦੇ ਨਿਸ਼ਾਨ ਅਤੇ ਪੁਤਲੀਆਂ ਵੀ ਦਰਜ ਕੀਤੀਆਂ ਜਾਣਗੀਆਂ | ਤੁਸੀਂ ਦਿੱਤੇ ਵੇਰਵੇ ਦੀ ਸਮੀਖਿਆ ਕਰ ਸ੍ਕਦੇ ਹੋ ਅਤੇ ਨਾਮਾਂਕਣ ਦੌਰਾਨ ਹੀ ਉਸ ਨੂੰ ਠੀਕ ਕਰਵਾ ਸਕਦੇ ਹੋ | ਤੁਹਾਨੂੰ ਇਕ ਆਰਜੀ ਨਾਮਾਂਕਣ ਨੰਬਰ ਅਤੇ ਨਾਮਾਂਕਣ ਦੌਰਾਨ ਦਰਜ ਹੋਰ ਵੇਰਵੇ ਦੀ ਰਸੀਦ ਦਿੱਤੀ ਜਾਵੇਗੀ | ਨਾਮਾਂਕਣ ਡਾਟਾ ਵਿਚ 96 ਘੰਟਿਆਂ ਅੰਦਰ ਨਾਮਾਂਕਣ ਕੇਂਦਰ ਵਿਚ ਰਸੀਦ ਦਿਖਾ ਕੇ ਕੋਈ ਵੀ ਸੋਧ ਕਰਵਾਈ ਜਾ ਸਕਦੀ ਹੈ |


Demographic Data: Name, Date of Birth/Age, Gender, Address, Mobile Number and email(Optional), Biometric Data: Photograph pf face, 10 fingerprint and 2 irises capture, For Enrolling children; In case of children below 5 years, parent/guardian's name, Aadhaar and biometrics have to be provided at the time of enrolment.

  • ਤੁਹਾਨੂੰ ਸਿਰਫ ਇਕ ਵਾਰ ਨਾਮਾਂਕਣ ਕਰਨ ਦੀ ਲੋੜ ਹੈ ਕਿਉਂਕਿ ਜਦ ਤੱਕ ਯੂਆਈਡੀਏਆਈ ਸਲਾਹ ਨਾ ਦੇਵੇ ਇਕ ਤੋਂ ਜਿਆਦਾ ਨਾਮਾਂਕਣ ਰੱਦ ਹੋ ਜਾਣਗੇ | ਮੁੜ ਨਾਮਾਂਕਣ ਸਿਰਫ ਤੁਹਾਡੇ ਸਮੇਂ ਦੀ ਬਰਬਾਦੀ ਹੈ ਕਿਉਂਕਿ ਤੁਹਾਨੂੰ ਸਿਰਫ ਇਕ ਆਧਾਰ ਨੰਬਰ ਹੀ ਮਿਲੇਗਾ |
  • ਸੀਆਈਡੀਆਰ ਵਿਚ ਪੈਕੇਟ ਪ੍ਰਾਪਤ ਹੋਣ ਤੋਂ ਬਾਅਦ ਆਧਾਰ ਪ੍ਰਾਪਤ ਕਰਨ ਦਾ ਉਡੀਕ ਸਮਾਂ 60-90 ਦਿਨ ਹੋ ਸਕਦਾ ਹੈ |

ਨਾਮਾਂਕਣ ਕਿਥੇ ਕਰੀਏ

ਯੂਆਈਡੀਏਆਈ ਅਤੇ ਰਜਿਸਟਰਾਰ ਜਨਰਲ ਆਫ ਇੰਡਿਆ (ਆਰਜੀਆਈ) ਦਾ ਦਫਤਰ ਸਾਰੇ ਰਾਜਾਂ/ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਨਾਮਾਂਕਣ ਕਰਦਾ ਹੈ | ਅਸਾਮ ਅਤੇ ਮੇਘਾਲਿਆ ਵਿਚ ਕੌਮੀ ਜਨਸੰਖਿਆ ਰਜਿਸਟਰ ਤਿਆਰ ਕਰਨ ਦੇ ਨਾਲ ਨਾਲ ਆਧਾਰ ਨਾਮਾਂਕਣ ਪ੍ਰਕ੍ਰਿਆਵਾਂ ਸਿਰਫ਼ ਆਰਜੀਆਈ ਦੁਆਰਾ ਕੀਤੀਆਂ ਜਾਂਦੀਆਂ ਹਨ | ਸਾਰੇ ਹੋਰ ਰਾਜਾਂ /ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਵਸਨੀਕ ਆਧਾਰ ਨਾਮਾਂਕਣ ਕੇਂਦਰ / ਆਧਾਰ ਕੈਂਪਸ ਜਾਂ ਕਿਸੇ ਵੀ ਸਥਾਈ ਨਾਮਾਂਕਣ ਕੇਂਦਰ ਵਿਖੇ ਨਾਮਾਂਕਣ ਕਰਨਗੇ |