ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਕਿੰਨੀ ਫ਼ੀਸ ਹੈ?

ਆਧਾਰ ਕੇਂਦਰ 'ਤੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ, ਲਾਗੂ ਫ਼ੀਸ 50 ਰੁਪਏ ਹੈ।

MyAadhaar ਪੋਰਟਲ ਰਾਹੀਂ ਵੀ ਦਸਤਾਵੇਜ਼ ਜਮ੍ਹਾ ਕੀਤੇ ਜਾ ਸਕਦੇ ਹਨ।