ਮੇਰਾ ਨਾਮ ਆਧਾਰ ਦੀ ਤੁਲਨਾ ਵਿੱਚ ਸੇਵਾ ਪ੍ਰਦਾਨ ਕਰਨ ਵਾਲੇ ਡੇਟਾਬੇਸ ਵਿੱਚ ਵੱਖਰਾ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਆਧਾਰ ਵਿੱਚ ਆਪਣੇ ਨਾਮ ਨੂੰ ਠੀਕ ਕਰਨ ਲਈ, ਤੁਸੀਂ ਨਜ਼ਦੀਕੀ ਆਧਾਰ ਨਾਮਾਂਕਣ ਕੇਂਦਰ 'ਤੇ ਜਾ ਸਕਦੇ ਹੋ (ਆਧਾਰ ਐਨਰੋਲਮੈਂਟ/ਅੱਪਡੇਟ ਕੇਂਦਰ ਸੂਚੀ ਇੱਥੇ ਉਪਲਬਧ ਹੈ - https://appointments.uidai.gov.in/easearch.aspx ਅਤੇ https://bhuvan.nrsc.gov.in/aadhaar/)। ਅਸੀਂ ਤੁਹਾਨੂੰ ਸੁਝਾਅ ਦਿੰਦੇ ਹਾਂ ਕਿ ਤੁਸੀਂ ਆਪਣੀ ਪਛਾਣ ਦਾ ਸਬੂਤ ਰੱਖੋ ਅਤੇ ਅਪਡੇਟ ਦਾ ਪੁਸ਼ਟੀਕਰਨ ਸੁਨੇਹਾ ਪ੍ਰਾਪਤ ਕਰਨ ਲਈ ਮੋਬਾਈਲ ਨੰਬਰ ਅਤੇ ਈਮੇਲ ਦਿਓ।

ਪ੍ਰਿੰਟ ਵਿਚ ਆਧਾਰ

View All

ਆਧਾਰ ਟੈਲੀਕਾਸਟ

View All

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

View All

ਗਿਣਤੀ ਵਿਚ ਆਧਾਰ

Aadhaar Generated
Authentication Done