ਆਧਾਰ QR ਕੋਡ ਦੇ ਕੀ ਫਾਇਦੇ ਹਨ?

ਆਧਾਰ QR ਕੋਡ ਨੂੰ ਔਫਲਾਈਨ ਮੋਡ ਵਿੱਚ ਪਛਾਣ ਦੀ ਤਸਦੀਕ ਲਈ ਵਰਤਿਆ ਜਾ ਸਕਦਾ ਹੈ। ਸਮਾਰਟਫ਼ੋਨਾਂ ਲਈ 'ਆਧਾਰ QR ਕੋਡ ਸਕੈਨਰ' ਐਪ ਅਤੇ ਵਿੰਡੋਜ਼ ਆਧਾਰਿਤ QR ਕੋਡ ਸਕੈਨਿੰਗ ਐਪਲੀਕੇਸ਼ਨ ਔਫਲਾਈਨ ਮੋਡ ਵਿੱਚ ਕੰਮ ਕਰਦੀ ਹੈ ਅਤੇ ਸਕੈਨਿੰਗ ਦੇ ਉਦੇਸ਼ ਲਈ ਇੰਟਰਨੈੱਟ ਦੀ ਲੋੜ ਨਹੀਂ ਹੁੰਦੀ ਹੈ।

ਪ੍ਰਿੰਟ ਵਿਚ ਆਧਾਰ

View All

ਆਧਾਰ ਟੈਲੀਕਾਸਟ

View All

ਪੱਤਰਕਾਰਾਂ ਨੂੰ ਦਿੱਤੀ ਗਈ ਅਧਕਾਰਿਤ ਰਿਪੋਰਟ

View All

ਗਿਣਤੀ ਵਿਚ ਆਧਾਰ

Aadhaar Generated
Authentication Done