ਆਰਕਾਈਵਡ ਆਧਾਰ ਲੋਗੋ
ਮੁਕਾਬਲਾ
ਫਰਵਰੀ 2010 ਵਿੱਚ, ਯੂਆਈਡੀਏਆਈਨੇਆਧਾਰਲਈਇੱਕਦੇਸ਼ਵਿਆਪੀਲੋਗੋਮੁਕਾਬਲੇਦੀਸ਼ੁਰੂਆਤਕੀਤੀ |ਅਗਲੇਹਫ਼ਤੇਵਿੱਚ, ਦੇਸ਼ਭਰਤੋਂ2000 ਤੋਂਜਿਆਦਾਇੰਦਰਾਜ਼ਪ੍ਰਾਪਤਹੋਏ|
ਜੇਤੂਇੰਦਰਾਜ਼ਦਾਫੈਸਲਾਕਰਨਲਈਮਾਪਦੰਡਸਨ:
- ਲੋਗੋਯੂਆਈਡੀਏਆਈਦੇਮਕਸਦਅਤੇਟੀਚੇਦਾਤੱਤਉਜਾਗਰਕਰਦਾਹੋਵੇ |
- ਲੋਗੋਸੰਚਾਰਕਰਦਾਹੋਵੇਕਿਆਧਾਰਦੇਸ਼ਭਰਵਿਚਵਿਅਕਤੀਆਂਲਈਇੱਕਤਬਦੀਲੀਦਾਮੌਕਾਹੈ, ਅਤੇਇਹਉਹਹੈ, ਜੋਕਿਗਰੀਬਾਂਤੱਕਸੇਵਾਅਤੇਵਸੀਲੇਬਰਾਬਰੀਨਾਲਪਹੁੰਚਾਏਗੀ |
- ਲੋਗੋਨੂੰਅਜਿਹਾਹੋਣਾਚਾਹੀਦਾਹੈਜੋਆਸਾਨੀਨਾਲਸਮਝਿਆਜਾਸਕੇ, ਅਤੇਦੇਸ਼ਭਰਸੰਚਾਰਕਰਦਾਹੋਵੇ |
ਮੁਕਾਬਲੇਲਈਪ੍ਰਾਪਤਲੋਗੋਡਿਜ਼ਾਈਨਦੀਬਹੁਗਿਣਤੀ, ਨਵੀਨਤਾਕਾਰੀਅਤੇਬਹੁਤਹੀਉੱਚਗੁਣਵੱਤਾਦੀਸੀ|ਪੇਸ਼ਡਿਜਾਇਨਜਾਗਰੂਕਤਾਅਤੇਸੰਚਾਰਨੀਤੀਸਲਾਹਕਾਰਕਾਉਂਸਲ (ACSAC),
ਉੱਘੇਸੰਚਾਰਮਾਹਰਾਂਨਾਲਬਣਾਇਆਗਿਆਯੂਆਈਡੀਏਆਈਲਈਇੱਕਸਲਾਹਕਾਰਗਰੁੱਪ,ਦੁਆਰਾਮੁਲਾਂਕਣਕੀਤੇਗਏ | ਕਾਉਂਸਲਨੇਨਿਰਧਾਰਤਮਾਪਦੰਡਾਂਅਨੁਸਾਰਜੇਤੂਆਂਦੀਸੂਚੀਤਿਆਰਕੀਤੀ | ਕਾਉਂਸਲਦੇਇੱਕਮੈਂਬਰਨੇਕਿਹਾ, "ਅਸੀਂਅੰਤਿਮਦੋਰਵਿਚਪਹੁੰਚਣਵਾਲਿਆਂਅਤੇਸੰਭਾਵਿਤਜੇਤੂਦੀਚੋਣਵਿੱਚਇੱਕਬਹੁਤਹੀਮੁਸ਼ਕਲਫੈਸਲੇਦਾਸਾਹਮਣਾਕਰਣਾਕੀਤਾ" “ਸ਼ੁਕਰਹੈ, ਅਸੀਂਚੋਣਦੇਮਾਪਦੰਡਦੇਇੱਕਸੈਟਤੇਸਹਿਮਤਹੋਏਜਿਸਨੇਪੱਖਪਾਤਨੂੰਬਹੁਤਘੱਟਕਰਦਿੱਤਾ “ |
ਅੰਤਿਮਦੋਰਵਿਚਪਹੁੰਚਣਵਾਲੇਸਨ :
- ਮਾਈਕਲਫੋਲੀ
- ਸੈਫਰਨਬ੍ਰਾਂਡਸਲਾਹਕਾਰ
- ਸੁਧੀਰਜੋਹਨਹੋਰੋ
- ਜੈਅੰਤਜੈਨਅਤੇਮਹਿੰਦਰਕੁਮਾਰ
- ਅਤੁਲਐਸਪਾਂਡੇ
ਇੱਥੇਦਰਸਾਇਆਜੇਤੂਡਿਜਾਇਨਸ਼੍ਰੀ ਅਤੁਲਐਸਪਾਂਡੇ ਦੁਆਰਾਪੇਸ਼ਕੀਤਾਗਿਆਸੀ |
ਸ਼੍ਰੀਪਾਂਡੇਨੇਕਿਹਾ ,“ਇਹਇੱਕਵੱਡਾਸਨਮਾਨਦਾਹੈਕਿਮੈਨੂੰਯੂ ਆਈਡੀਏਆਈਪ੍ਰਾਜੈਕਟਵਿਚਯੋਗਦਾਨਪਾਉਣਦਾਮੌਕਾਮਿਲਿਆ |
ਮੈਨੂੰਵਿਸ਼ਵਾਸਹੈਕਿਇਹਮੁਕਾਬਲਾਯੂਆਈਡੀਏਆਈਦੇ ਸਭਲਈਬਰਾਬਰਮੌਕੇਦੇਬਾਅਦੇਤੇਬੱਲਪਾਵੇਗਾ, ਕਿਉਂਕਿਇਸਨੇਸਾਨੂੰਬਹੁਤਸਾਰਿਆਂਨੂੰਇੱਕਸੱਚ ਮੁੱਚਪਰਿਵਰਤਣ੍ਸ਼ੀਲਪ੍ਰੋਜੇ ਕਟਲਈਡਿਜਾਇਨਕਰਣਅਤੇਇਸਦਾਹਿੱਸਾਬਨਣਦਾਮੌਕਾਦਿੱਤਾਹੈ |
ਲੋਗੋਲਾਂਚ
T26 ਅਪ੍ਰੇਲ, 2010 ਨੂੰਵਿਗਿਆਨਭਵਨ, ਨਵੀਂਦਿੱਲੀਵਿਖੇਯੁਆਈਡੀਏਆਈਦੇਪਾਰਿਤੰਤਰਇਵੇੰਟਦੇਦੌਰਾਣਅਧਾਰਲੋਗੋਦਾਅਨਾਵਾਰਣਕੀਤਾਗਿਆ | ਅਤੁਲਐਸ. ਪਾਂਡੇਨੂੰ 100000 ਰੁਪਏਦਾਇਨਾਮਦਿੱਤਾਗਿਆਅਤੇਅੰਤਿਮ 4 ਜੇਤੂਆਂਨੂੰ 10000 ਦਾਇਨਾਮਦਿੱਤਾਗਿਆ |