ਕੀ ਆਧਾਰ ਆਪਰੇਟਰਾਂ ਵਜੋਂ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਸਿਖਲਾਈ ਲਾਜ਼ਮੀ ਹੈ?

ਹਾਂ, UIDAI ਸਿਖਲਾਈ ਟੈਸਟਿੰਗ ਅਤੇ ਪ੍ਰਮਾਣੀਕਰਣ ਨੀਤੀ ਦੇ ਅਨੁਸਾਰ, ਆਧਾਰ ਆਪਰੇਟਰਾਂ ਵਜੋਂ ਕੰਮ ਕਰਨ ਦੇ ਇੱਛੁਕ ਉਮੀਦਵਾਰਾਂ ਲਈ ਸਿਖਲਾਈ ਲਾਜ਼ਮੀ ਹੈ।